ਬਾਲੀਵੁੱਡ ਸਿਤਾਰਿਆਂ ਦਾ ਏਅਰਪੋਰਟ ‘ਤੇ ਹੜ੍ਹ, ਵੇਖੋ ਤਸਵੀਰਾਂ

ਸਲਮਾਨ ਤੋਂ ਬਾਅਦ ਅਕਸ਼ੇ ਕੁਮਾਰ ਆਪਣੀ ਫੈਮਿਲੀ ਨਾਲ ਏਅਰਪੋਰਟ ‘ਤੇ ਸਪੋਟ ਹੋਏ। ਅੱਕੀ ਆਪਣੀ ਫੈਮਿਲੀ ਨਾਲ ਕੁਝ ਦਿਨ ਪਹਿਲਾਂ ਹੀ ਇਟਲੀ ‘ਚ ਛੁੱਟੀਆਂ ਦਾ ਮਜ਼ਾ ਲੈਂਦੇ ਨਜ਼ਰ ਆਏ।
ਸਾਰਾ ਅਲੀ ਤੇ ਰਣਵੀਰ ਜਲਦੀ ਹੀ ਸਵਿਟਜ਼ਰਲੈਂਡ ‘ਚ ਖਾਸ ਗਾਣਾ ਸ਼ੂਟ ਕਰਨ ਵਾਲੇ ਹਨ।
ਬੀਤੇ ਦਿਨੀਂ ਮੁੰਬਈ ਏਅਰਪੋਰਟ ‘ਤੇ ਬਾਲੀਵੁੱਡ ਸਟਾਰਸ ਦਾ ਹੜ੍ਹ ਜਿਹਾ ਨਜ਼ਰ ਆਇਆ। ਇੱਕ ਤੋਂ ਬਾਅਦ ਇਸ ਬਾਲੀਵੁੱਡ ਸਟਾਰਸ ਮੁੰਬਈ ਏਅਰਪੋਰਟ ‘ਤੇ ਆਪੋ ਆਪਣੇ ਸਟਾਇਲਿਸ਼ ਅੰਦਾਜ਼ ‘ਚ ਨਜ਼ਰ ਆਏ।
ਏਅਰਪੋਰਟ ‘ਤੇ ਬਾਲੀਵੁੱਡ ਦੇ ਭਾਈਜਾਨ ਸਲਮਾਨ ਦਾ ਲੁੱਕ ਕਮਾਲ ਲੱਗ ਰਿਹਾ ਸੀ। ਉਹ ਇੱਥੇ ਬਲੈਕ ਟੀ-ਸ਼ਰਟ ਤੇ ਲਾਲ ਪੈਂਟ ‘ਚ ਨਜ਼ਰ ਆਏ। ਜਿਵੇਂ ਹੀ ਸਲਮਾਨ ਏਅਰਪੋਰਟ ‘ਤੇ ਸਪੋਟ ਹੋਏ ਸਭ ਪਾਸੇ ਹਲਚਲ ਮੱਚ ਗਈ।
ਬਾਲੀਵੁੱਡ ਸਟਾਰਸ ਦੀ ਇਸ ਲਿਸਟ ‘ਚ ਏਅਰਪੋਰਟ ‘ਤੇ ਐਕਟਰ ਰਣਵੀਰ ਸਿੰਘ ਤੇ ਸਾਰਾ ਅਲੀ ਖ਼ਾਨ ਵੀ ਸਪੋਟ ਹੋਏ। ਦੋਵੇਂ ਫਿਲਹਾਲ ਆਪਣੀ ਅਪਕਮਿੰਗ ਫ਼ਿਲਮ ‘ਸਿੰਬਾ’ ਦੀ ਸ਼ੂਟਿੰਗ ‘ਚ ਰੁੱਝੇ ਹਨ।
ਸਲਮਾਨ ਤੋਂ ਬਾਅਦ ਅਕਸ਼ੇ ਕੁਮਾਰ ਆਪਣੀ ਫੈਮਿਲੀ ਨਾਲ ਏਅਰਪੋਰਟ ‘ਤੇ ਸਪੋਟ ਹੋਏ। ਅੱਕੀ ਆਪਣੀ ਫੈਮਿਲੀ ਨਾਲ ਕੁਝ ਦਿਨ ਪਹਿਲਾਂ ਹੀ ਇਟਲੀ ‘ਚ ਛੁੱਟੀਆਂ ਦਾ ਮਜ਼ਾ ਲੈਂਦੇ ਨਜ਼ਰ ਆਏ।