✕
  • ਹੋਮ

ਟੀਵੀ ਤੇ ਫ਼ਿਲਮੀ ਸਿਤਾਰਿਆਂ ਨੇ ਦਿੱਤੀ ਈਦ ਦੀ ਵਧਾਈ

ਏਬੀਪੀ ਸਾਂਝਾ   |  22 Aug 2018 03:20 PM (IST)
1

2

3

4

5

6

7

ਤੁਸੀਂ ਵੀ ਆਪਣੇ ਫੇਵਰੇਟ ਸਟਾਰਸ ਦੀ ਵਿਸ਼ ਨੂੰ ਅੱਗੇ ਦਿੱਤੀਆਂ ਫੋਟੋਆਂ ‘ਚ ਦੇਖ ਸਕਦੇ ਹੋ।

8

ਈਦ-ਉਲ ਜੁਹਾ ‘ਤੇ ਹਰ ਕੋਈ ਇੱਕ ਦੂਜੇ ਨੂੰ ਵਧਾਈ ਦੇ ਰਿਹਾ ਹੈ। ਅਜਿਹੇ ‘ਚ ਬਾਲੀਵੁੱਡ ਸਟਾਰਸ ਕਿਵੇਂ ਕਿਸੇ ਤੋਂ ਪਿੱਛੇ ਰਹੀ ਸਕਦੇ ਸੀ।

9

ਜਿੱਥੇ ਹੀਨਾ ਖ਼ਾਨ ਨੇ ਖੂਬਸੂਰਤ ਟ੍ਰੈਡੀਸ਼ਨਲ ਗ੍ਰੀਨ ਡ੍ਰੈਸ ‘ਚ ਫੈਸਨ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ, ਉੱਥੇ ਹੀ ਦਿਵਿਅੰਕਾ ਤ੍ਰਿਪਾਠੀ ਪਤੀ ਨਾਲ ਅਜਮੇਰ ਸ਼ਰੀਫ ਦੀ ਦਰਗਾਹ ਦੀ ਫੋਟੋ ਸ਼ੇਅਰ ਕਰ ਫੈਨਸ ਨੂੰ ਵਧਾਈ ਦੇ ਰਹੀ ਹੈ।

10

ਦੇਸ਼ ‘ਚ ਅੱਜ ਈਦ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬਾਲੀਵੁੱਡ ਦੇ ਨਾਲ-ਨਾਲ ਟੀਵੀ ਦੇ ਸਿਤਾਰੇ ਵੀ ਆਪਣੇ ਫੈਨਸ ਨੂੰ ਈਦ ਦੀ ਵਧਾਈ ਦੇ ਰਹੇ ਹਨ।

  • ਹੋਮ
  • Photos
  • ਮਨੋਰੰਜਨ
  • ਟੀਵੀ ਤੇ ਫ਼ਿਲਮੀ ਸਿਤਾਰਿਆਂ ਨੇ ਦਿੱਤੀ ਈਦ ਦੀ ਵਧਾਈ
About us | Advertisement| Privacy policy
© Copyright@2026.ABP Network Private Limited. All rights reserved.