ਵੱਡੇ ਸਿਤਾਰਿਆਂ ਨੇ ਖੋਲ੍ਹੇ ਆਪਣੀ ਜ਼ਿੰਦਗੀ ਦੇ ਅਹਿਮ ਰਾਜ਼

ਏਬੀਪੀ ਸਾਂਝਾ   |  17 Oct 2018 04:41 PM (IST)
ਵੱਡੇ ਸਿਤਾਰਿਆਂ ਨੇ ਖੋਲ੍ਹੇ ਆਪਣੀ ਜ਼ਿੰਦਗੀ ਦੇ ਅਹਿਮ ਰਾਜ਼
1

ਰਣਬੀਰ ਕਪੂਰ ਨੇ ਮੰਨਿਆ ਸੀ ਕਿ ਉਸ ਨੇ ਪ੍ਰੇਮ ਸਬੰਧ ਵਿੱਚ ਕਿਸੇ ਨੂੰ ਧੋਖਾ ਦਿੱਤਾ ਹੋਇਆ ਹੈ।

2

ਸਿਧਾਰਥ ਮਲਹੋਤਰਾ ਨੇ ਕਿਹਾ ਸੀ ਕਿ ਅਲੀਆ ਭੱਟ ਨਾਲ ਕਿੱਸ ਕਰਨਾ ਬੋਰਿੰਗ ਸੀ ਜਦਕਿ ਦੀਪਿਕਾ ਨਾਲ ਕਿੱਸ ਕਰਕੇ ਉਸ ਨੂੰ ਆਨੰਦ ਆਇਆ।

3

ਕਰੀਨਾ ਕਪੂਰ ਨੇ ਦੱਸਿਆ ਸੀ ਕਿ ਉਹ ਮਹੀਨੇ-ਮਹੀਨੇ ਤਕ ਆਪਣੀ ਜੀਂਸ ਨਹੀਂ ਧੋਂਦੀ ਸੀ।

4

ਸੋਨਮ ਕਪੂਰ ਨੇ ਇੱਕ ਵਾਰ ਕਿਹਾ ਸੀ ਕਿ ਮੇਰੇ ਬੰਮ ਬਹੁਤ ਵੱਡੇ ਹਨ ਤੇ ਬਾਹਾਂ ਵੀ ਮੋਟੀਆਂ ਹਨ। ਇਸ ਲਈ ਉਹ ਬਿਕਨੀ ਨਹੀਂ ਪਾ ਸਕਦੀ।

5

ਗੋਵਿੰਦਾ ਨੇ ਮੰਨਿਆ ਸੀ ਕਿ ਉਨ੍ਹਾਂ ਦਾ ਐਕਸਟ੍ਰਾ ਮੈਰੀਟਲ ਅਫੇਅਰ ਰਹਿ ਚੁੱਕਾ ਹੈ।

6

ਅਰਜੁਨ ਕਪੂਰ ਨੇ ਕਿਹਾ ਸੀ ਕਿ ਉਹ ਸਲਮਾਨ ਖਾਨ ਦੀ ਭੈਣ ਅਰਪਿਤਾ ਨੂੰ ਡੇਟ ਕਰ ਚੁੱਕਾ ਹੈ।

7

ਪ੍ਰਿਅੰਕਾ ਚੋਪੜਾ ਨੇ ਇੱਕ ਵਾਰ ਕਿਹਾ ਸੀ ਕਿ ਉਹ ਵਿਆਹ ਕਰਵਾ ਕੇ ਬੱਚੇ ਪੈਦਾ ਕਰਨਾ ਚਾਹੁੰਦੀ ਹੈ। ਉਸ ਨੂੰ ਬੱਚੇ ਬਹੁਤ ਜਿਆਦਾ ਪਸੰਦ ਹਨ।

8

ਆਲੀਆ ਭੱਟ ਨੇ ਦੱਸਿਆ ਸੀ ਕਿ ਉਹ ਹਨੇਰੇ ਤੋਂ ਬਹੁਤ ਡਰਦੀ ਹੈ। ਇਸ ਲਈ ਉਹ ਹਮੇਸਾ ਬੱਤੀ ਜਗ੍ਹਾ ਕੇ ਸੌਂਦੀ ਹੈ। ਯਾਤਰਾ ਦੌਰਾਨ ਉਹ ਘਬਰਾ ਜਾਂਦੀ ਹੈ।

9

ਰਣਵੀਰ ਸਿੰਘ ਹਮੇਸ਼ਾ ਆਪਣੇ ਬਟੂਏ ਵਿੱਚ ਕੰਡੋਮ ਰੱਖਦਾ ਹੈ।

10

ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰਿਆਂ ਦੇ ਕੁਝ ਅਜਿਹੇ ਰਾਜ ਹਨ ਜਿਨ੍ਹਾਂ ਨੂੰ ਉਨ੍ਹਾਂ ਆਪਣੀ ਜ਼ੁਬਾਨੀ ਸਵੀਕਾਰ ਕੀਤਾ ਹੈ।

  • ਹੋਮ
  • Photos
  • ਮਨੋਰੰਜਨ
  • ਵੱਡੇ ਸਿਤਾਰਿਆਂ ਨੇ ਖੋਲ੍ਹੇ ਆਪਣੀ ਜ਼ਿੰਦਗੀ ਦੇ ਅਹਿਮ ਰਾਜ਼
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ