ਆਖ਼ਰ ਕਿਸ ਵਜ੍ਹਾ ਕਰਕੇ ਪੀਐਮ ਮੋਦੀ ਨੂੰ ਮਿਲਣ ਗਏ ਰਣਬੀਰ, ਕਰਨ, ਆਲੀਆ ਤੇ ਰੋਹਿਤ ਸ਼ੈੱਟੀ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 10 Jan 2019 05:09 PM (IST)
1
ਪੋਜ਼ ਦਿੰਦਾ ਹੋਇਆ ਆਯੂਸ਼ਮਾਨ ਖ਼ੁਰਾਨਾ
2
ਰਨਬੀਰ ਕਪੂਰ ਵੀ ਇਸ ਲਿਸਟ ਵਿੱਚ ਸ਼ਾਮਲ ਹੈ।
3
ਵਰੁਣ ਧਵਨ ਵੀ ਪੀਐਮ ਨੂੰ ਮਿਲਣ ਜਾ ਰਿਹਾ ਹੈ।
4
ਵਿੱਕੀ ਕੌਸ਼ਲ ਵੀ ਸਿਧਾਰਥ ਮਲਹੋਤਰਾ ਨਾਲ ਹਵਾਈ ਅੱਡੇ ’ਤੇ ਨਜ਼ਰ ਆਇਆ।
5
ਕਿਹਾ ਜਾ ਰਿਹਾ ਹੈ ਕਿ ਪੀਐਮ ਨੇ ਸਿਰਫ਼ ਨੌਜਵਾਨ ਸਿਤਾਰਿਆਂ ਨੂੰ ਹੀ ਮਿਲਣ ਲਈ ਬੁਲਾਇਆ ਹੈ।
6
ਰਣਬੀਰ ਸਿੰਘ ਵੀ ਹਵਾਈ ਅੱਡੇ ’ਤੇ ਨਜ਼ਰ ਆਇਆ।
7
ਪਿਛਲੀ ਵਾਰ ਜਦੋਂ ਪੀਐਮ ਨੇ ਮੀਟਿੰਗ ਲਈ ਬੁਲਾਇਆ ਤਾਂ ਅਕਸ਼ੈ ਤੇ ਕਰਨ ਜੌਹਰ ਉਨ੍ਹਾਂ ਨੂੰ ਮਿਲਣ ਗਏ ਸੀ ਤਾਂ ਉਨ੍ਹਾਂ ਨਾਲ ਕੋਈ ਮਹਿਲਾ ਨਹੀਂ ਸੀ ਜਿਸ ਕਰਕੇ ਉਨ੍ਹਾਂ ਨੂੰ ਸਖ਼ਤ ਆਲੋਚਣਾ ਦਾ ਸਾਹਮਣਾ ਕਰਨਾ ਪਿਆ ਸੀ।
8
ਇਸੇ ਕਰਕੇ ਇਸ ਵਾਰ ਭੂਮੀ ਪੇਡਨੇਕਰ ਵੀ ਪੀਐਮ ਨੂੰ ਮਿਲਣ ਜਾ ਰਹੀ ਹੈ।
9
ਇਹ ਸਾਰੇ ਸਿਤਾਰੇ ਅੱਜ ਪੀਐਮ ਮੋਦੀ ਨੂੰ ਮਿਲਣ ਲਈ ਦਿੱਲੀ ਪੁੱਜੇ ਹਨ।
10
ਅੱਜ ਮੁੰਬਈ ਹਵਾਈ ਅੱਡੇ ’ਤੇ ਕਰਨ ਜੌਹਰ, ਰਣਬੀਰ ਕਪੂਰ, ਆਲੀਆ ਭੱਟ ਤੇ ਰੋਹਿਤ ਸ਼ੈੱਟੀ ਨੂੰ ਵੇਖਿਆ ਗਿਆ।