ਸਿਤਾਰਿਆਂ ਨੇ ਇੰਝ ਦਿੱਤੀ ਗਣੇਸ਼ ਚਤੁਰਥੀ ਦੀ ਵਧਾਈ
ਏਬੀਪੀ ਸਾਂਝਾ | 13 Sep 2018 03:33 PM (IST)

1
ਦੇਸ਼ ਭਰ ‘ਚ ਗਣੇਸ਼ ਚਤੁਰਥੀ ਦੀ ਧੂਮ ਹੈ। ਸਭ ਬੱਪਾ ਨੂੰ ਘਰ ਲੈ ਕੇ ਆ ਰਹੇ ਹਨ। ਅਜਿਹੇ ‘ਚ ਬਾਲੀਵੁੱਡ ਤੇ ਟੀਵੀ ਦੇ ਸਿਤਾਰੇ ਵੀ ਗਣਪਤੀ ਨੂੰ ਆਪਣੇ ਘਰ ਲੈ ਕੇ ਆ ਰਹੇ ਹਨ।
2
3
4
5
6
ਬਾਲੀਵੁੱਡ ‘ਤੇ ਟੀਵੀ ਸਟਾਰਸ ਨੇ ਇਸ ਮੌਕੇ ਆਪਣੇ ਫੈਨਸ ਨੂੰ ਵੱਖ-ਵੱਖ ਮੈਸੇਜ ਜ਼ਰੀਏ ਸੋਸ਼ਲ ਮੀਡੀਆ ‘ਤੇ ਵਧਾਈ ਦਿੱਤੀ।
7
ਇਹ ਉਤਸਵ ਪੂਰੇ 10 ਦਿਨ ਚੱਲੇਗਾ। ਆਮ ਲੋਕਾਂ ਨਾਲ ਸਟਾਰਸ ਵੀ ਗਣਪਤੀ ਨੂੰ ਆਪਣੇ ਘਰ ਪੂਰੇ ਧੂਮਧਾਮ ਨਾਲ ਲੈ ਕੇ ਆਏ ਹਨ। ਗਣਪਤੀ ਦੀ ਸਥਾਪਨਾ ਤੋਂ ਬਾਅਦ ਆਖਰੀ ਦਿਨ ਗਣਪਤੀ ਵਿਸਰਜਨ ਦੀ ਤਿਆਰੀ ਕੀਤੀ ਜਾਂਦੀ ਹੈ।
8
9
10
11
12
13
14
15
16
17
18
19
20
21
22
23
24