ਬਾਲੀਵੁੱਡ ਸਿਰ ਚੜ੍ਹਿਆ ਸਾਈਕਲ ਬੁਖ਼ਾਰ, ਮਹਿੰਗੀਆਂ ਗੱਡੀਆਂ ਛੱਡ ਸਾਈਕਲ 'ਤੇ ਸਵਾਰ
ਇੰਨਾ ਹਾ ਨਹੀਂ, ਸਿਤਾਰਿਆਂ ਵੱਲੋਂ ਕਿਸੇ ਨਾ ਕਿਸੇ ਬਹਾਨੇ ਸਾਈਕਲ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। (ਤਸਵੀਰਾਂ- ਸੋਸ਼ਲ ਮੀਡੀਆ)
ਇਸ ਤੋਂ ਪਤਾ ਲੱਗਦਾ ਹੈ ਕਿ ਟੀਵੀ ਸਿਤਾਰੇ ਵੀ ਆਪਣੀ ਫਿਟਨੈੱਸ ਦਾ ਖਿਆਲ ਰੱਖਦੇ ਹਨ ਤੇ ਇਸੇ ਲਈ ਉਹ ਸਾਈਕਲ ਚਲਾਉਂਦੇ ਹਨ।
ਹਾਲ ਹੀ ਵਿੱਚ ਟੀਵੀ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਆਪਣੇ ਸਾਥੀ ਨਾਲ ਸਾਈਕਲ ’ਤੇ ਨਜ਼ਰ ਆਈ।
ਇੱਕ ਈਵੈਂਟ ਦੌਰਾਨ ਸਾਈਕਲ ’ਤੇ ਆਲੀਆ ਭੱਟ।
ਸਲਮਾਨ ਖਾਨ ਨੇ ਇੱਕ ਤਸਵੀਰ ਪੋਸਟ ਕੀਤੀ ਜਿਸ ਵਿੱਚ ਉਸ ਦੇ ਪਿੱਛੇ ਸਾਈਕਲ ਨਜ਼ਰ ਆ ਰਿਹਾ ਹੈ।
ਬਿਪਾਸ਼ਾ ਬਸੂ ਵੀ ਛੁੱਟੀਆਂ ਦੌਰਾਨ ਸਾਈਕਲ ਚਲਾਉਂਦੀ ਨਜ਼ਰ ਆਈ।
ਜੈਕਲੀਨ ਨਾਲ ਸਿਧਾਰਥ ਮਲਹੋਤਰਾ ਸਾਈਕਲ ’ਤੇ ਨਜ਼ਰ ਆ ਰਿਹਾ ਹੈ।
ਸ਼ਾਹਰੁਖ ਖਾਨ ਵੀ ਸੋਸ਼ਲ ਮੀਡੀਆ ’ਤੇ ਸਾਈਕਲ ਨਾਲ ਨਜ਼ਰ ਆਇਆ।
ਇਹ ਤਸਵੀਰ ਉਸ ਦੇ ਪੁਰਾਣੇ ਸਾਈਕਲ ਦੀ ਹੈ।
ਸੋਨਾਕਸ਼ੀ ਸਿਨ੍ਹਾ ਅਕਸਰ ਇੰਸਟਾਗਰਾਮ 'ਤੇ ਸਾਈਕਲ ਦੀਆਂ ਤਸਵੀਰਾਂ ਪੋਸਟ ਕਰਦੀ ਹੈ।
2017 ਵਿੱਚ ਇੱਕ ਈਵੈਂਟ ਦੌਰਾਨ ਸਲਮਾਨ ਖਾਨ ਨੂੰ ਵੀ ਸਾਈਕਲ ’ਤੇ ਦੇਖਿਆ ਗਿਆ।
ਡੀਅਰ ਜ਼ਿੰਦਗੀ ਵਿੱਚ ਆਲੀਆ ਭੱਟ ਤੇ ਸ਼ਾਹਰੁਖ ਖਾਨ ਸਾਈਕਲ ’ਤੇ ਦਿਖੇ।
'ਪੈਡਮੈਨ' ਫਿਲਮ ਵਿੱਚ ਅਕਸ਼ੈ ਕੁਮਾਰ ਵੀ ਸਾਈਕਲ ’ਤੇ ਨਜ਼ਰ ਆਇਆ।
ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਆਪਣੇ ਦੋਸਤ ਨਾਲ ਸਾਈਕਲ ’ਤੇ ਨਜ਼ਰ ਆਈ ਸੀ।
ਫਿਲਮਾਂ ਤੋਂ ਲੈ ਕਿ ਕਈ ਤਰ੍ਹਾਂ ਦੇ ਇਵੈਂਟਸ ਵਿੱਚ ਵੀ ਸਾਈਕਲ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਬਾਲੀਵੁੱਡ ਅਕਸਰ ਕੋਈ ਨਵੇਂ ਤੋਂ ਨਵਾਂ ਟਰੈਂਡ ਫਾਲੋ ਕਰਦਾ ਨਜ਼ਰ ਆਉਂਦਾ ਹੈ। ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ ਸਿਤਾਰੇ ਕਿਤੇ ਨਾ ਕਿਤੇ ਸਾਈਕਲ ਚਲਾਉਂਦੇ ਵੇਖੇ ਜਾ ਰਹੇ ਹਨ।