✕
  • ਹੋਮ

ਜਾਣ ਕੇ ਹੈਰਾਨ ਰਹਿ ਜਾਓਗੇ ਇਸ ਹੀਰੋਇਨ ਦੇ ਪਤਲੇ ਲੱਕ ਦਾ ਰਾਜ਼ !

ਏਬੀਪੀ ਸਾਂਝਾ   |  25 Oct 2016 11:52 AM (IST)
ਜਾਣ ਕੇ ਹੈਰਾਨ ਰਹਿ ਜਾਓਗੇ ਇਸ ਹੀਰੋਇਨ ਦੇ ਪਤਲੇ ਲੱਕ ਦਾ ਰਾਜ਼ !
1

2

ਆਸਟਰੇਲੀਆ ਵਿੱਚ ਪਲੀ ਲੀਜ਼ਾ 18 ਸਾਲ ਦੀ ਉਮਰ ਤੋਂ ਹੀ ਯੋਗਾ ਟੀਚਰ ਬਣਨਾ ਚਾਹੁੰਦੀ ਸੀ।

3

ਭਾਰਤੀ ਔਰਤਾਂ ਵਾਂਗ ਦਿੱਸਣ ਕਾਰਨ ਹੀ 'ਕਵੀਨ' ਫਿਲਮ 'ਚ ਵਿਜੈਲਕਸ਼ਮੀ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ।

4

5

ਜਾਣ ਕੇ ਹੈਰਾਨ ਰਹਿ ਜਾਓਗੇ ਇਸ ਹੀਰੋਇਨ ਦੀ ਪਤਲੀ ਕਮਰ ਦਾ ਰਾਜ਼ !

6

7

ਸ਼ਾਇਦ ਇਹੀ ਕਾਰਨ ਹੈ ਕਿ ਲੀਜ਼ਾ ਦੀ ਬਾਡੀ ਇੰਨੀ ਫਲੈਕਸੀਬਲ ਹੈ। ਉਹ ਆਪਣੇ ਲੱਕ ਨੂੰ ਕਿਸੇ ਪਾਸੇ ਵੀ ਮੋੜ ਸਕਦੀ ਹੈ।

8

9

'ਆਇਸ਼ਾ' ਫਿਲਮ ਵਿੱਚ ਨਜ਼ਰ ਆ ਚੁੱਕੀ ਲੀਜ਼ਾ ਨੇ ਬਕਾਇਦਾ ਅਦਾਕਾਰੀ ਦੀ ਟ੍ਰੇਨਿੰਗ ਲਈ ਹੈ।

10

ਦੋਸਤਾਂ ਦੀ ਸਲਾਹ 'ਤੇ ਮਾਡਲ ਬਣੀ ਲੀਜ਼ਾ ਅੱਜ ਨਾ ਸਿਰਫ ਇੱਕ ਟਾਪ ਮਾਡਲ ਹੈ ਬਲਕਿ ਇੱਕ ਚੰਗੀ ਅਦਾਕਾਰਾ ਵੀ ਹੈ।

11

ਹਾਲ ਹੀ ਵਿੱਚ ਲੀਜ਼ਾ ਨੇ ਆਪਣੀਆਂ ਕੁਝ ਤਸਵੀਰਾਂ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਪੇਸਟ ਕੀਤੀਆਂ ਹਨ।

12

ਇੰਨੀ ਪਤਲਾ ਲੱਕ ! ਇਸ ਹੀਰੋਇਨ ਦੀ ਪਤਲੀ ਕਮਰ ਦਾ ਰਾਜ਼ ਜਾਣ ਕੇ ਹੈਰਾਨ ਰਹਿ ਜਾਓਗੇ।

13

ਅਦਾਕਾਰਾ ਲੀਜ਼ਾ ਹੇਡਨ ਅੱਜ ਸਫਲ ਅਦਾਕਾਰਾ ਹੈ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਏਗਾ ਲੀਜ਼ਾ ਨੇ ਅਦਾਕਾਰੀ ਬਾਰੇ ਕਦੇ ਸੋਚਿਆ ਹੀ ਨਹੀਂ ਸੀ।

  • ਹੋਮ
  • Photos
  • ਖ਼ਬਰਾਂ
  • ਜਾਣ ਕੇ ਹੈਰਾਨ ਰਹਿ ਜਾਓਗੇ ਇਸ ਹੀਰੋਇਨ ਦੇ ਪਤਲੇ ਲੱਕ ਦਾ ਰਾਜ਼ !
About us | Advertisement| Privacy policy
© Copyright@2026.ABP Network Private Limited. All rights reserved.