ਸਮਲਿੰਗੀ ਰਿਸ਼ਤਿਆਂ 'ਤੇ ਸੁਪਰੀਮ ਮੋਹਰ ਬਾਰੇ ਕੀ ਬੋਲੇ ਬਾਲੀਵੁੱਡ ਸਿਤਾਰੇ?
ਏਬੀਪੀ ਸਾਂਝਾ | 06 Sep 2018 01:15 PM (IST)
1
2
3
4
5
6
7
8
9
10
11
12
13
14
15
16
ਇਸ ਖਾਸ ਫੈਸਲੇ `ਤੇ ਬਾਲੀਵੁੱਡ ਸਟਾਰਸ ਨੇ ਵੀ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਸੋਸ਼ਲ ਮੀਡੀਆ `ਤੇ ਪੋਸਟ ਕਰਕੇ ਸਮਲਿੰਗੀ ਸਮਾਜ ਨੂੰ ਇਸ ਦੀ ਵਧਾਈ ਦਿੱਤੀ ਹੈ। ਕਿਹੜੇ ਸਟਾਰ ਨੇ ਕੀ ਪੋਸਟ ਕੀਤਾ, ਤੁਸੀਂ ਤਸਵੀਰਾਂ `ਚ ਆਪ ਹੀ ਦੇਖ ਲਓ।
17
ਵੀਰਵਾਰ ਦਾ ਦਿਨ ਕਾਫੀ ਅਹਿਮ ਹੈ ਕਿਉਂਕਿ ਸੁਪਰੀਮ ਕੋਰਟ ਨੇ ਧਾਰਾ 377 ਦੇ ਮੁੱਦੇ `ਤੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਇਸ ਫੈਸਲੇ ‘ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਸੀ ਤੇ ਨਾਲ ਹੀ ਬਾਲੀਵੁੱਡ ਵੀ ਇਸ ਦਾ ਇੰਤਜ਼ਾਰ ਕਰ ਰਿਹਾ ਸੀ। ਕੋਰਟ ਨੇ ਧਾਰਾ 377 ਨੂੰ ਰੱਦ ਕਰ ਦਿੱਤਾ ਹੈ।
= 17">