ਏਅਰਪੋਰਟ 'ਤੇ ਚਮਕੇ ਬਾਲੀਵੱਡ ਸਿਤਾਰੇ, ਕੈਮਰੇ 'ਚ ਕੈਦ

ਏਬੀਪੀ ਸਾਂਝਾ   |  26 Oct 2018 03:14 PM (IST)
1

2

3

4

ਜਿੱਥੇ ਇੱਕ ਪਾਸੇ ਦੀਪਿਕਾ ਭਾਰਤ ਤੋਂ ਬਾਹਰ ਜਾ ਰਹੀ ਹੈ, ਉੱਥੇ ਹੀ ਰਣਬੀਰ ਕਪੂਰ ਨਿਊਯਾਰਕ ਤੋਂ ਵਾਪਸ ਆ ਰਹੇ ਹਨ।

5

ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਸਟਾਰਸ ਏਅਰਪੋਰਟ ‘ਤੇ ਨਜ਼ਰ ਆਏ। ਜਿੱਥੇ ਉਨ੍ਹਾਂ ਨੇ ਆਪਣਾ ਅੰਦਾਜ਼ ਸ਼ੋਅ ਕੀਤਾ। ਕਿਹੜੇ ਸਟਾਰ ਇੱਥੇ ਸਪੋਟ ਹੋਏ ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੀ ਦੇਖ ਸਕਦੇ ਹੋ।

6

ਰਣਬੀਰ ਆਪਣੇ ਪਾਪਾ ਰਿਸ਼ੀ ਕਪੂਰ ਤੇ ਨੀਤੂ ਕਪੂਰ ਨਾਲ ਨਿਊਯਾਰਕ ‘ਚ ਸੀ। ਜਿੱਥੇ ਰਿਸ਼ੀ ਆਪਣਾ ਇਲਾਜ ਕਰਵਾ ਰਹੇ ਹਨ। ਰਣਬੀਰ ਵੀਰਵਾਰ ਦੇਰ ਰਾਤ ਮੁੰਬਈ ਵਾਪਸ ਆਏ ਹਨ।

7

ਇੱਥੇ ਰਣਬੀਰ ਆਪਣੇ ਕੂਲ ਅੰਦਾਜ਼ ‘ਚ ਨਜ਼ਰ ਆਏ। ਸਿਰ ‘ਤੇ ਟੋਪੀ ਨੇ ਬੇਸ਼ੱਕ ਰਣਬੀਰ ਦਾ ਕੁਝ ਚਿਹਰਾ ਢੱਕ ਰੱਖਿਆ ਸੀ। ਫੇਰ ਵੀ ਰਣਬੀਰ ਮੀਡੀਆ ਕੈਮਰਿਆਂ ‘ਚ ਕੈਦ ਹੋ ਹੀ ਗਏ।

8

9

10

ਬੀਤੇ ਕਈ ਦਿਨਾਂ ਤੋਂ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਹੇ ਹਨ। ਦੋਨਾਂ ਨੇ ਹਾਲ ਹੀ ‘ਚ ਆਪਣੇ ਵਿਆਹ ਦਾ ਐਲਾਨ ਵੀ ਸੋਸ਼ਲ ਮੀਡੀਆ ‘ਤੇ ਕੀਤਾ ਹੈ।

11

12

ਦੀਪਿਕਾ ਦੀ ਸਮਾਇਲ ਨੇ ਉਸ ਦੀ ਖੁਸ਼ੀ ਨੂੰ ਜ਼ਾਹਿਰ ਕੀਤਾ ਹੈ ਜਿਸ ਨੂੰ ਦੇਖ ਦੀਪਿਕਾ ਦੀ ਖੁਸ਼ੀ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ।

13

ਦੀਪਿਕਾ ਨੂੰ ਮੁੰਬਈ ਏਅਰਪੋਰਟ ‘ਤੇ ਸਪੋਟ ਕੀਤਾ ਗਿਆ। ਜਿੱਥੇ ਉਹ ਬਲੂ ਸ਼ਰਟ ਤੇ ਬਲੂ ਡੈਨਿਮ ਨਾਲ ਵੀਜ ਕਲਰ ਦੇ ਕੋਟ ‘ਚ ਨਜ਼ਰ ਆਈ।

14

ਦੀਪਿਕਾ ਦੇ ਵਿਆਹ ‘ਚ ਕਰੀਬ ਤਿੰਨ ਹਫਤੇ ਰਹਿ ਗਏ ਹਨ। ਅਜਿਹੇ ਵਿੱਚ ਐਕਟਰਸ ਨੇ ਖੁਦ ਨੂੰ ਪੈਂਪਰ ਕਰਨਾ ਸ਼ੁਰੂ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਦੀਪਿਕਾ ਇੱਕ ਸਲੂਨ ਬਾਹਰ ਨਜ਼ਰ ਆਈ ਸੀ ਤੇ ਹੁਣ ਉਹ ਕੋਲੰਬੋ ਲਈ ਰਵਾਨਾ ਹੋ ਚੁੱਕੀ ਹੈ।

  • ਹੋਮ
  • Photos
  • ਮਨੋਰੰਜਨ
  • ਏਅਰਪੋਰਟ 'ਤੇ ਚਮਕੇ ਬਾਲੀਵੱਡ ਸਿਤਾਰੇ, ਕੈਮਰੇ 'ਚ ਕੈਦ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ