ਰਿਸੈਪਸ਼ਨ ਪਾਰਟੀ 'ਚ ਬਾਲੀਵੁੱਡ ਦਾ ਜਲਵਾ
ਮੁੰਬਈ ਵਿੱਚ ਹੋਈ ਰਿਸੈਪਸ਼ਨ ਪਾਰਟੀ ਵਿੱਚ ਬਾਲੀਵੁੱਡ ਸਿਤਾਰਿਆਂ ਨੇ ਹਿੱਸਾ ਲਿਆ।
ਬਾਲੀਵੁੱਡ ਅਭਿਨੇਤਾ ਕੁਨਾਲ ਕਪੂਰ ਆਪਣੀ ਪਤਨੀ ਨੈਣਾ ਬੱਚਨ ਨਾਲ ਵਿਆਹ 'ਚ ਪਹੁੰਚੇ।
ਇਸ ਸਮੇਂ ਦੌਰਾਨ ਉਸ ਦੀ ਪਤਨੀ ਵੀ ਉਸ ਨਾਲ ਆਈ।
ਬਾਲੀਵੁੱਡ ਅਭਿਨੇਤਾ ਜਯਾਦ ਖਾਨ ਵੀ ਪਾਰਟੀ ਵਿੱਚ ਸ਼ਾਮਲ ਹੋਣ ਆਏ।
ਨੀਲੀ ਸਾੜੀ ਵਿੱਚ, ਮਾਧੁਰੀ ਦੀਕਸ਼ਿਤ ਹਮੇਸ਼ਾ ਵਾਂਗ ਸੁੰਦਰ ਨਜ਼ਰ ਆਈ।
ਤੁਸ਼ਾਰ ਕਪੂਰ ਵੀ ਬਹੁਤ ਵਧੀਆ ਲੱਗ ਰਹੇ ਸੀ।
ਰੋਹਿਤ ਸ਼ੈਟੀ ਨੀਲੇ ਲਿਬਾਸ ਵਿੱਚ ਬਹੁਤ ਵਧੀਆ ਦਿਖ ਰਹੇ ਸੀ।
ਸਾੜੀ ਵਿੱਚ ਸੰਗੀਤਾ ਬਹੁਤ ਖੂਬਸੂਰਤ ਲੱਗ ਰਹੀ ਸੀ।
ਇਸ ਦੌਰਾਨ ਸੰਗੀਤਾ ਬਿਜਲਾਨੀ ਵੀ ਬਹੁਤ ਖੁਸ਼ ਨਜ਼ਰ ਆਈ।
ਜਾਵੇਦ ਜਾਫ਼ਰੀ ਵੀ ਵਿਆਹ ਵਿੱਚ ਸ਼ਾਮਲ ਹੋਏ।
ਇਹ ਮੁੰਬਈ ਦੇ ਡਾ. ਅਗਰਵਾਲ ਦੇ ਲੜਕੇ ਦਾ ਵਿਆਹ ਸੀ, ਜਿਥੇ ਸਾਰੇ ਬੌਲੀਵੁਡ ਦੇ ਅਦਾਕਾਰ ਪਹੁੰਚੇ।
ਗੋਵਿੰਦਾ ਦੀ ਪਤਨੀ ਦੇ ਹੱਥ ਵਿੱਚ ਫੁੱਲਾਂ ਦਾ ਗੁਲਦਸਤਾ ਹੈ।
ਇਸ ਦੌਰਾਨ, ਗੋਵਿੰਦਾ ਹਰ ਕਿਸੇ ਨੂੰ ਗਰਮਜੋਸ਼ੀ ਨਾਲ ਮਿਲੇ।
ਗੋਵਿੰਦਾ ਪਾਰਟੀ ਵਿੱਚ ਸ਼ਾਮਲ ਹੋਣ ਲਈ ਜਾਂਦੇ ਹੋਏ।
ਟੀਨਾ ਆਪਣੇ ਮੰਮੀ-ਡੈਡੀ ਨਾਲ ਇਸ ਪਾਰਟੀ 'ਚ ਪਹੁੰਚੀ।
ਗੋਵਿੰਦਾ ਦੀ ਧੀ ਟੀਨਾ ਆਹੂਜਾ ਇਸ ਪਾਰਟੀ ਵਿੱਚ ਬਹੁਤ ਸੁੰਦਰ ਲੱਗ ਰਹੀ ਸੀ।
ਬੌਬੀ ਦਿਓਲ ਪਰਿਵਾਰ ਸਮੇਤ ਪਾਰਟੀ 'ਚ ਸ਼ਾਮਲ ਹੋਏ। ਬੌਬੀ ਨੇ ਆਪਣੀ ਪਤਨੀ ਨਾਲ ਪੋਜ਼ ਦਿੱਤਾ।
ਅਸੀਂ ਤੁਹਾਨੂੰ ਇਸ ਪਾਰਟੀ ਦੀਆਂ ਬਹੁਤ ਸੋਹਣੀਆਂ ਤਸਵੀਰਾਂ ਦਿਖਾਉਂਦੇ ਹਾਂ। ਸੋਨੂੰ ਨਿਗਮ ਪਾਰਟੀ ਵਿੱਚ ਪਹੁੰਚੇ।