✕
  • ਹੋਮ

ਸ਼੍ਰੀਦੇਵੀ ਨੂੰ ਆਖਰੀ ਵਿਦਾਈ ਦੇਣ ਪਹੁੰਚੀਆਂ ਵੱਡੀਆਂ ਹਸਤੀਆਂ

ਏਬੀਪੀ ਸਾਂਝਾ   |  28 Feb 2018 12:42 PM (IST)
ਸ਼੍ਰੀਦੇਵੀ ਨੂੰ ਆਖਰੀ ਵਿਦਾਈ ਦੇਣ ਪਹੁੰਚੀਆਂ ਵੱਡੀਆਂ ਹਸਤੀਆਂ
1

ਸ਼ਨੀਵਾਰ ਦੀ ਰਾਤ ਨੂੰ ਦੁਬਈ ਹੋਟਲ ਵਿੱਚ ਸ਼ਰਾਬ ਪੀ ਕੇ ਨਹਾਉਂਦੀ ਹੋਈ ਮਸ਼ਹੂਰ ਅਭਿਨੇਤਰੀ ਸ਼੍ਰੀਦੇਵੀ ਦੀ ਮੌਤ ਹੋ ਗਈ। ਉਹ ਪਤੀ ਬੌਨੀ ਕਪੂਰ ਦੇ ਭਤੀਜੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪਰਿਵਾਰ ਨਾਲ ਦੁਬਈ ਗਏ ਸਨ। ਵਿਆਹ ਦੀ ਰਸਮ ਤੋਂ ਦੋ ਦਿਨ ਬਾਅਦ ਇਹ ਘਟਨਾ ਵਾਪਰੀ।

2

ਆਦਿਤਿਆ ਠਾਕਰੇ ਵੀ ਪਹੁੰਚੇ।

3

ਸੰਜੈ ਕਪੂਰ ਵੀ ਮੌਜੂਦ ਸਨ।

4

ਅਦਾਕਾਰ ਰਜਤ ਵੀ ਪਹੁੰਚੇ।

5

ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਵੀ ਪਹੁੰਚੇ।

6

ਭੋਜਪੁਰੀ ਅਦਾਕਾਰ ਰਵੀ ਕਿਸ਼ਨ ਵੀ ਆਖਰੀ ਦਰਸ਼ਨ ਕਰਨ ਆਏ।

7

ਮਸ਼ਹੂਰ ਫਿਲਮਸਾਜ਼ ਸੁਭਾਸ਼ ਘਈ ਵੀ ਪਹੁੰਚੇ।

8

ਅਭਿਨੇਤਾ ਅਕਸ਼ੈ ਖੰਨਾ ਵੀ ਪਹੁੰਚੇ। ਅਕਸ਼ੈ ਖੰਨਾ ਫਿਲਮ 'ਮੌਮ' 'ਚ ਸ੍ਰੀਦੇਵੀ ਨਾਲ ਵੇਖਿਆ ਗਿਆ ਸੀ।

9

ਅਦਾਕਾਰ ਸੋਨਲ ਚੌਹਾਨ ਵੀ ਪਹੁੰਚੀ।

10

ਨਿਮਰਤ ਕੌਰ ਵੀ ਨਜ਼ਰ ਆਈ।

11

ਸੁਸ਼ਮਿਤਾ ਸੇਨ ਵੀ ਪਹੁੰਚੇ। ਸ਼੍ਰੀਦੇਵੀ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਸੁਸ਼ਮਿਤਾ ਸੇਨ ਟਵੀਟ ਕੀਤਾ ਸੀ, ਮੈਂ ਹੁਣੇ ਦਿਲ ਦਾ ਦੌਰੇ ਕਾਰਨ ਸ਼੍ਰੀਦੇਵੀ ਮੈਡਮ ਦੀ ਮੌਤ ਬਾਰੇ ਸੁਣਿਆ। ਮੈਂ ਸਦਮੇ ਵਿੱਚ ਹਾਂ।

12

ਅਦਾਕਾਰਾ ਤੱਬੂ ਵੀ ਪਹੁੰਚੇ।

13

ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਵੀ ਇੱਥੇ ਆਏ।

14

ਅਭਿਨੇਤਰੀ ਜਯਾ ਪ੍ਰਦਾ ਵੀ ਇੱਥੇ ਆਏ। ਜਯਾ ਪ੍ਰਦਾ ਇਸ ਤੋਂ ਪਹਿਲਾਂ ਉਸ ਦੇ ਘਰ ਗਏ।

15

ਹੇਮਾ ਮਾਲਿਨੀ ਵੀ ਆਖਰੀ ਦਰਸ਼ਨ ਕਰਨ ਪਹੁੰਚੀ।

16

ਅੱਜ ਮੁੰਬਈ ਦੇ ਲੋਖੰਡਵਾਲਾ ਸੈਲੀਬ੍ਰੇਸ਼ਨ ਸਪੋਰਟਸ ਕਲੱਬ 'ਚ ਸ਼੍ਰੀਦੇਵੀ ਦਾ ਮ੍ਰਿਤਕ ਸ਼ਰੀਰ ਆਖਰੀ ਝਲਕ ਲਈ ਰੱਖਿਆ ਗਿਆ। ਇੱਥੇ ਸਵੇਰੇ 9 ਵਜੇ, ਬਾਲੀਵੁੱਡ ਦੇ ਵੱਡੇ ਸਿਤਾਰਿਆਂ ਸਮੇਤ ਆਮ ਆਦਮੀ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ, ਅੰਤਿਮ ਯਾਤਰਾ 2 ਵਜੇ ਸੈਲੀਬ੍ਰੇਸ਼ਨ ਸਪੋਰਟਸ ਕਲੱਬ ਵਿੱਚੋਂ ਨਿਕਲੇਗੀ। ਵਿਲੇ ਪਾਰਲੇ ਦੇ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਤਿੰਨ ਵੱਜ ਕੇ ਤੀਹ ਮਿੰਟਾਂ 'ਤੇ ਹੋਵੇਗਾ।

  • ਹੋਮ
  • Photos
  • ਖ਼ਬਰਾਂ
  • ਸ਼੍ਰੀਦੇਵੀ ਨੂੰ ਆਖਰੀ ਵਿਦਾਈ ਦੇਣ ਪਹੁੰਚੀਆਂ ਵੱਡੀਆਂ ਹਸਤੀਆਂ
About us | Advertisement| Privacy policy
© Copyright@2026.ABP Network Private Limited. All rights reserved.