ਵੋਟਾਂ ਪਾਉਣ ਲਈ ਬਾਲੀਵੁੱਡ ਸਿਤਾਰਿਆਂ ਦੀ ਲੱਗੀ ਭੀੜ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 21 Oct 2019 04:28 PM (IST)
1
ਅਦਾਕਾਰਾ ਈਸ਼ਾ ਕੋਪੀਕਰ।
2
ਗਾਇਕ ਕੈਲਾਸ਼ ਖੇਰ।
3
ਅਦਾਕਾਰਾ ਮਾਧੁਰੀ ਦਿਕਸ਼ਿਤ।
4
ਅਦਾਕਾਰਾ ਦੀਆ ਮਿਰਜ਼ਾ।
5
ਲਾਰਾ ਦੱਤਾ ਤੇ ਉਸ ਦੇ ਟੈਨਿਸ ਸਟਾਰ ਪਤੀ ਮਹੇਸ਼ ਭੂਪਤੀ।
6
ਆਮਿਰ ਖਾਨ ਦੀ ਪਤਨੀ ਕਿਰਨ ਰਾਵ।
7
ਪਤਨੀ ਜੇਨੇਲਿਆ ਨਾਲ ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ।
8
ਵਰੁਨ ਧਵਨ ਵੋਟ ਪਾਉਣ ਦੌਰਾਨ।
9
ਲੋਕ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਹਾਰ ਦਾ ਸਾਹਮਣਾ ਕਰ ਚੁੱਕੀ ਉਰਮਿਲਾ ਮਾਤੋਂਡਕਰ।
10
ਪ੍ਰੇਮ ਚੋਪੜਾ ਨੇ ਵੀ ਵੋਟ ਪਾਈ।
11
ਦਿੱਗਜ ਗੀਤਕਾਰ ਗੁਲਜ਼ਾਰ ਪੋਲਿੰਗ ਬੂਥ 'ਤੇ ਵੋਟ ਪਾਉਣ ਤੋਂ ਬਾਅਦ।
12
ਫਿਲਮ ਸਟਾਰ ਅਨਿਲ ਕਪੂਰ ਵੋਟ ਕਰਨ ਪਿੱਛੋਂ ਉਂਗਲੀ 'ਤੇ ਲੱਗੀ ਸਿਆਹੀ ਦਿਖਾਉਂਦੇ ਹੋਏ। ਉਨ੍ਹਾਂ ਵੋਟਾਂ ਪਾਉਣ ਦੀ ਵੀ ਅਪੀਲ ਕੀਤੀ।
13
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਅੱਜ ਸਵੇਰੇ 7 ਵਜੇ ਤੋਂ ਵੋਟਾਂ ਪੈ ਰਹੀਆਂ ਹਨ। ਅਜਿਹੇ ਵਿੱਚ ਬਾਲੂਵੁੱਡ ਸਿਤਾਰੇ ਵੀ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥ 'ਤੇ ਪਹੁੰਚ ਰਹੇ ਹਨ।