ਮੈਲਬਾਰਨ 'ਚ ਟੈਕਸੀ ਚਾਲਕਾਂ ਨੇ ਕੀਤਾ ਚੱਕਾ ਜਾਮ
ਏਬੀਪੀ ਸਾਂਝਾ | 13 Feb 2017 12:21 PM (IST)
1
ਆਸਟ੍ਰੇਲੀਆ ਦੇ ਸ਼ਹਿਰ ਮੈਲਬਾਰਨ ਵਿੱਚ ਟੈਕਸੀ ਚਾਲਕ ਨੇ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਸ਼ਹਿਰ ਦਾ ਪ੍ਰਸਿੱਧ ਬੋਲਟ ਬਰਿੱਜ ਨੂੰ ਜਮਾ ਕਰ ਦਿੱਤਾ।
2
ਅਸਲ ਵਿੱਚ ਟੈਕਸੀ ਚਾਲਕ ਸਰਕਾਰ ਦੀ ਨਵੀਂ ਟੈਕਸੀ ਨੀਤੀ ਦਾ ਵਿਰੋਧ ਕਰ ਰਹੇ ਹਨ। ਇਸ ਨੀਤੀ ਰਾਹੀਂ ਸਰਕਾਰ ਪ੍ਰਾਈਵੇਟ ਕੰਪਨੀ ਓਬਰ ਵੱਲੋਂ ਸ਼ੁਰੂ ਕੀਤੀ ਗਈ ਟੈਕਸੀ ਸ਼ੇਅਰਿੰਗ ਨੀਤੀ ਨੂੰ ਕਾਨੂੰਨੀ ਮਾਨਤਾ ਦੇ ਰਹੀ ਹੈ।
3
ਟੈਕਸੀ ਚਾਲਕਾਂ ਵੱਲੋਂ ਪੁੱਲ ਉਤੇ ਲਾਏ ਜਾਮ ਦਾ ਦ੍ਰਿਸ਼.
4
ਸਰਕਾਰ ਖ਼ਿਲਾਫ਼ ਕੀਤੇ ਗਏ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਟੈਕਸੀ ਚਾਲਕ ਵੀ ਸ਼ਾਮਲ ਹੋਏ।
5
ਰਾਈਟ ਸ਼ੇਅਰਿੰਗ ਨੀਤੀ ਨਾਲ ਟੈਕਸੀ ਚਾਲਕਾਂ ਦੇ ਕੰਮ ਨੂੰ ਵੱਡਾ ਧੱਕਾ ਲੱਗ ਸਕਦਾ ਹੈ ਇਸ ਲਈ ਮੈਲਬਾਰਨ ਦੇ ਸਾਰੇ ਟੈਕਸੀ ਚਾਲਕਾਂ ਨੇ ਇਕੱਠੇ ਹੋ ਕੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ।
6
ਸਰਕਾਰ ਨੇ ਟੈਕਸੀ ਚਾਲਕਾਂ ਦੇ ਲਾਇਸੰਸ ਵੀ ਵਾਪਸ ਲੈਣੇ ਸ਼ੁਰੂ ਕਰ ਦਿੱਤੇ ਹਨ।
7
ਟੈਕਸੀ ਚਾਲਕ ਦਾ ਵਿਰੋਧ ਪ੍ਰਦਰਸ਼ਨ।