✕
  • ਹੋਮ

ਅਮਰੀਕਾ 'ਚ ਤੀਜੀ ਕੁਦਰਤੀ ਕਰੋਪੀ, ਜੰਮੀਆਂ ਨਦੀਆਂ

ਏਬੀਪੀ ਸਾਂਝਾ   |  09 Jan 2018 01:58 PM (IST)
1

ਤੂਫਾਨ ਤੋਂ ਬਾਅਦ ਨਦੀ ਜੰਮ ਗਈ ਹੈ। ਨਦੀ ਵਿੱਚ ਬਰਫ ਦੀਆਂ ਸਿੱਲੀਆਂ ਬਣ ਗਈਆਂ ਹਨ।

2

ਬੰਬ ਚੱਕਰਵਾਤੀ ਤੂਫਾਨ ਕਾਰਨ ਅਮਰੀਕਾ ਦੇ ਕਈ ਹਿੱਸਿਆਂ ਵਿੱਚ 18 ਇੰਚ ਤਕ ਬਰਫ ਜੰਮ ਗਈ ਹੈ। ਅਮਰੀਕਾ ਨੇ ਠੰਢ ਕਾਰਨ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।

3

ਅਜਿਹਾ ਹੀ ਨਜ਼ਾਰਾ ਨਿਊਯਾਰਕ ਦੇ ਪੂਰਬੀ ਹਿੱਸੇ ਵਿੱਚ ਵਹਿਣ ਵਾਲੀ ਹਡਸਨ ਨਦੀ ਦਾ ਹੈ।

4

ਝਰਨੇ, ਝੀਲਾਂ, ਨਦੀਆਂ, ਤਲਾਬ ਤੇ ਪਾਣੀ ਦੇ ਸੋਮਿਆਂ 'ਤੇ ਬਰਫ ਦੀ ਮੋਟੀ ਪਰਤ ਜੰਮ ਗਈ ਹੈ।

5

ਉੱਤਰੀ ਅਮਰੀਕਾ ਦੇ ਕੁਝ ਇਲਾਕਿਆਂ ਵਿੱਚ ਠੰਢ ਕਾਰਨ ਜ਼ਿੰਦਗੀ ਠੱਪ ਹੋ ਗਈ ਹੈ।

6

ਤਾਪਮਾਨ -40 ਡਿਗਰੀ ਤੋਂ ਵੀ ਹੇਠਾਂ ਡਿੱਗ ਚੁੱਕਾ ਹੈ। ਠੰਢ ਕਾਰਨ ਅਮਰੀਕਾ ਵਿੱਚ 22 ਮੌਤਾਂ ਹੋ ਚੁੱਕੀਆਂ ਹਨ।

7

ਅਮਰੀਕਾ ਵਿੱਚ ਠੰਢ ਪੁਰਾਣੇ ਰਿਕਾਰਡ ਤੋੜ ਰਹੀ ਹੈ।

8

ਚਾਰ ਜਨਵਰੀ ਤੋਂ ਬਾਅਦ ਆਏ ਬੰਬ ਤੂਫ਼ਾਨ ਤੋਂ ਬਾਅਦ ਠੰਢ ਦਾ ਕਹਿਰ ਲਗਾਤਾਰ ਜਾਰੀ ਹੈ।

9

ਨਵੀਂ ਦਿੱਲੀ: ਅਮਰੀਕਾ ਲਈ ਨਵਾਂ ਸਾਲ ਕਾਫੀ ਮੁਸ਼ਕਲਾਂ ਲੈ ਕੇ ਆਇਆ ਹੈ।

  • ਹੋਮ
  • Photos
  • ਖ਼ਬਰਾਂ
  • ਅਮਰੀਕਾ 'ਚ ਤੀਜੀ ਕੁਦਰਤੀ ਕਰੋਪੀ, ਜੰਮੀਆਂ ਨਦੀਆਂ
About us | Advertisement| Privacy policy
© Copyright@2026.ABP Network Private Limited. All rights reserved.