✕
  • ਹੋਮ

ਮੰਦਾਨਾ ਕਰੀਮੀ ਦਾ ਬਲੈਕ ਐਂਡ ਵਾਈਟ ਰੂਪ

ਏਬੀਪੀ ਸਾਂਝਾ   |  02 Feb 2018 04:11 PM (IST)
ਮੰਦਾਨਾ ਕਰੀਮੀ ਦਾ ਬਲੈਕ ਐਂਡ ਵਾਈਟ ਰੂਪ
1

ਮੰਦਾਨਾ ਕਰੀਮੀ ਨੇ ਬਿਜ਼ਨੈੱਸਮੈਨ ਗੌਰਵ ਗੁਪਤਾ ਨਾਲ ਮਾਰਚ 2017 ਵਿੱਚ ਵਿਆਹ ਕੀਤਾ ਸੀ ਪਰ ਇਹ ਵਿਆਹ ਜ਼ਿਆਦਾ ਚਿਰ ਨਾ ਚੱਲ ਸੱਕਿਆ।

2

ਮੰਦਾਨਾ ਬਿੱਗ ਬੌਸ ਤੋਂ ਇਲਾਵਾ 'ਕੂਲ ਹੈ ਹਮ' ਤੇ 'ਰਾਅ' ਵਰਗੀ ਫ਼ਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ।

3

ਇਸ ਦੇ ਨਾਲ ਹੀ ਉਸ ਨੇ ਆਪਣੀ ਸੱਸ ਖ਼ਿਲਾਫ਼ ਦਹੇਜ ਦੀ ਮੰਗ ਤੇ ਤਸ਼ੱਦਦ ਕਰਨ ਦਾ ਕੇਸ ਦਰਜ ਕਰਵਾਇਆ ਸੀ।

4

ਇਸ ਤੋਂ ਇਲਾਵਾ ਮੰਦਾਨਾ ਨੇ ਆਪਣੇ ਪਤੀ ਤੇ ਸੱਸ ਉੱਤੇ ਧਰਮ ਪਰਿਵਰਤਨ ਦਾ ਵੀ ਕੇਸ ਦਰਜ ਕਰਵਾਇਆ ਸੀ।

5

ਮੰਦਾਨਾ ਨੇ ਆਪਣੇ ਪਤੀ ਖ਼ਿਲਾਫ਼ ਘਰੇਲੂ ਹਿੰਸਾ ਦਾ ਮਾਮਲਾ ਦਾਇਰ ਕੀਤਾ ਸੀ ਹਾਲਾਂਕਿ ਅਦਾਕਾਰਾ ਨੇ ਇਹ ਮਾਮਲਾ ਬਾਅਦ ਵਿੱਚ ਵਾਪਸ ਲੈ ਲਿਆ ਸੀ।

6

ਦੋਵਾਂ ਦਾ ਵਿਆਹ ਕਾਫ਼ੀ ਸ਼ਾਹੀ ਤਰੀਕੇ ਨਾਲ ਹੋਇਆ ਸੀ।

7

ਉਸ ਨੇ ਰੌਕੀ ਸਟਾਰ ਦਾ ਡਿਜ਼ਾਈਨ ਕੀਤਾ ਗਾਊਨ ਪਾਇਆ ਹੈ। ਇਸ ਤੋਂ ਪਹਿਲਾਂ ਵੀ ਮੰਦਨਾ ਦਾ ਟੌਪਲੈਸ ਫ਼ੋਟੋ ਸ਼ੂਟ ਵਾਇਰਲ ਹੋ ਚੁੱਕਾ ਹੈ।

8

ਮੁੰਬਈ: ਬਿੱਗ ਬੌਸ ਦੀ ਐਕਸ ਕੰਟੈਸਟੈਂਟ ਮੰਦਾਨਾ ਕਰੀਮੀ ਨੇ ਹਾਲ ਹੀ ਵਿੱਚ ਬਲੈਕ ਐਂਡ ਵਾਈਟ ਫ਼ੋਟੋ ਸ਼ੂਟ ਕਰਵਾਇਆ ਹੈ। ਇਨ੍ਹਾਂ ਤਸਵੀਰਾਂ ਵਿੱਚ ਉਸ ਨੂੰ ਗਲੈਮਰਸ ਰੂਪ ਵਿੱਚ ਦੇਖਿਆ ਜਾ ਸਕਦਾ ਹੈ।

9

ਬਿੱਗ ਬੌਸ ਦੀ ਐਕਸ ਕੰਟੈਸਟੈਂਟ ਮੰਦਾਨਾ ਕਰੀਮੀ ਪਿਛਲੇ ਦਿਨਾਂ ਵਿੱਚ ਆਪਣੇ ਪਤੀ ਗੌਰਵ ਗੁਪਤਾ ਨਾਲ ਕੰਟ੍ਰੋਵਰਸੀ ਨੂੰ ਲੈ ਕੇ ਖ਼ਬਰਾਂ ਵਿੱਚ ਸੀ।

  • ਹੋਮ
  • Photos
  • ਖ਼ਬਰਾਂ
  • ਮੰਦਾਨਾ ਕਰੀਮੀ ਦਾ ਬਲੈਕ ਐਂਡ ਵਾਈਟ ਰੂਪ
About us | Advertisement| Privacy policy
© Copyright@2026.ABP Network Private Limited. All rights reserved.