ਡਿਸਕੋ 'ਚ ਮੁੰਡਿਆ 'ਚ ਖੜਕੀ, ਇੱਕ ਦਾ ਕੁੱਟ-ਕੁੱਟ ਕੀਤਾ ਬੁਰਾ ਹਾਲ, ਵੇਖੋ ਤਸਵੀਰਾਂ
ਉਸ ਲੜਕੇ ਨੂੰ ਉਦੋਂ ਤਕ ਕੁੱਟਿਆ ਗਿਆ ਜਦੋਂ ਤਕ ਉਹ ਬੇਹੋਸ਼ ਨਹੀਂ ਹੋ ਗਿਆ। ਪੁਲਿਸ ਨੇ ਇਸ ਮਾਮਲੇ 'ਤੇ ਇਹੋ ਕਿਹਾ ਕਿ ਕਿਸੇ ਨੇ ਉਹ ਸੂਚਨਾ ਮਿਲਣ 'ਤੇ ਪਹੁੰਚੇ ਹਨ ਪਰ ਸ਼ਿਕਾਇਤ ਨਹੀਂ ਦਿੱਤੀ ਹੈ।
ਉੱਛੋਂ ਦੇ ਇੱਕ ਗਾਰਡ ਨੇ ਮੁੰਡਿਆਂ ਨੂੰ ਛੁਡਾਉਣ ਦੀ ਕਾਫੀ ਕੋਸ਼ਿਸ਼ ਕੀਤੀ।
ਗੁੱਸੇ ਵਿੱਚ ਆਏ ਇੱਕ ਮੁੰਡੇ ਨੇ ਕੋਈ ਭਾਰੀ ਚੀਜ਼ ਉਸ ਲੜਕੇ ਦੇ ਸਿਰ ਵਿੱਚ ਵੀ ਮਾਰਨੀ ਵੀ ਚਾਹੀ।
ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਉਸ ਦੇ ਸਿਰ 'ਤੇ ਰਾਡ ਵਰਗੀ ਕਿਸੇ ਚੀਜ਼ ਨਾਲ ਹਮਲਾ ਵੀ ਕੀਤਾ ਗਿਆ।
ਇੱਕ ਲੜਕੀ ਉਸ ਮੁੰਡੇ ਦੇ ਬਚਾਅ ਲਈ ਨਾ ਮਾਰਨ ਦੀ ਅਪੀਲ ਵੀ ਕਰਦੀ ਵਿਖਾਈ ਦਿੱਤੀ ਹੈ।
ਮੁੰਡਿਆਂ ਤੋਂ ਇਲਾਵਾ ਇੱਕ ਕੁੜੀ ਨੇ ਵੀ ਉਸ ਲੜਕੇ ਨੂੰ ਥੱਪੜ ਵੀ ਮਾਰੇ।
ਕਿਸੇ ਵਿਅਕਤੀ ਨੇ ਡਿਸਕੋ ਦੀ ਪਹਿਲੀ ਮੰਜ਼ਲ ਤੋਂ ਇਹ ਵੀਡੀਓ ਬਣਾਈ ਹੈ।
ਡਿਸਕੋ ਦੇ ਬਾਹਰ ਖੜ੍ਹੇ ਲੋਕ ਤਮਾਸ਼ਾ ਵੇਖਦੇ ਰਹੇ ਕਿਸੇ ਨੇ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਪਹਿਲਾਂ ਦੋ ਮੁੰਡੇ ਉਸ ਲੜਕੇ ਨੂੰ ਕੁੱਟ ਰਹੇ ਸਨ, ਫਿਰ ਇੱਕ-ਇੱਕ ਕਰ ਕੇ ਹੋਰ ਵੀ ਆ ਗਏ।
ਇੱਥੇ ਬੀਤੀ ਦੇਰ ਰਾਤ ਕੁਝ ਮੁੰਡਿਆਂ ਨੇ ਇੱਕ ਲੜਕੇ ਨੂੰ ਬੁਰੀ ਤਰ੍ਹਾਂ ਕੁੱਟਿਆ।
ਇਹ ਤਸਵੀਰਾਂ ਜ਼ੀਰਕਪੁਰ-ਅੰਬਾਲਾ ਮੁੱਖ ਮਾਰਗ 'ਤੇ ਬਣੇ ਹੋਏ ਇੱਕ ਡਿਸਕੋਥੈਕ ਦੀਆਂ ਹਨ।