ਦੀਵਾਲੀ ਦੇ ਜਸ਼ਨਾਂ ਤੋਂ ਬਾਅਦ ‘ਬ੍ਰਹਮਾਸਤਰ’ ਨੇ ਕਰਵਾਇਆ ਆਲਿਆ-ਰਣਬੀਰ ਦਾ ਮੇਲ, ਵੇਖੋ ਤਸਵੀਰਾਂ
‘ਬ੍ਰਹਮਾਸਤਰ’ ‘ਚ ਆਲਿਆ-ਰਣਬੀਰ ਤੋਂ ਇਲਾਵਾ ਅਮਿਤਾਭ ਬੱਚਨ, ਨਾਗਾਰਜੁਨ, ਮੌਨੀ ਰਾਏ ਵੀ ਹਨ। ਫ਼ਿਲਮ ਅਗਲੇ ਸਾਲ 15 ਅਗਸਤ ਨੂੰ ਰਿਲੀਜ਼ ਹੋਣੀ ਹੈ।
ਇਸ ਤੋਂ ਇਲਾਵਾ ਆਲਿਆ-ਰਣਬੀਰ ਦੇ ਅਫੇਅਰ ਦੇ ਵੀ ਖੂਬ ਚਰਚੇ ਹਨ। ਦੋਨੋਂ ਅਕਸਰ ਹੀ ਈਵੈਂਟਸ ‘ਤੇ ਨਜ਼ਰ ਆਉਂਦੇ ਹਨ।
ਰਣਬੀਰ ਵੀ ਆਲਿਆ ਦੇ ਨਾਲ ਹੀ ਨਜ਼ਰ ਆਏ। ਰਣਬੀਰ ਡਾਂਸ ਰਿਹਰਸਲ ਲਈ ਗ੍ਰੇਅ ਕਲਰ ਟੀ-ਸ਼ਰਟ ਅਤੇ ਚੈਕ ਸ਼ਰਟ ਦੇ ਨਾਲ ਬਲੂ ਡੇਨਿਮ ‘ਚ ਨਜ਼ਰ ਆਏ।
ਆਲਿਆ ਨੂੰ ਆਪਣੀ ਇਸ ਫ਼ਿਲਮ ‘ਤੇ ਕਾਫੀ ਭਰੋਸਾ ਹੈ। ਉਸ ਦਾ ਕਹਿਣਾ ਹੈ ਕਿ ਇਹ ਫ਼ਿਲਮ ਭਾਰਤੀ ਸਿਨੇਮਾ ਨੂੰ ਇੱਕ ਵੱਖਰੇ ਪਧੱਰ ‘ਤੇ ਲੈ ਜਾਵੇਗੀ।
ਦੋਨੋਂ ਇਸੇ ਗਾਣੇ ਦੇ ਰਿਹਰਸਲ ਕਰਨ ‘ਚ ਰੁੱਝੇ ਹੋਏ ਹਨ। ਆਲਿਆ ਇੱਥੇ ਵ੍ਹਾਈਟ ਕਲਰ ਦੇ ਗਾਊਨ ‘ਚ ਨਜ਼ਰ ਆ ਈ।
ਬੀਤੀ ਰਾਤ ਦੋਨਾਂ ਨੂੰ ਬਾਂਦਰਾ ‘ਚ ਇੱਕ ਡਾਂਸ ਕਲਾਸ ਤੋਂ ਬਾਹਰ ਆਉਂਦੇ ਹੋਏ ਸਪੋਟ ਕੀਤਾ ਗਿਆ। ਫ਼ਿਲਮ ਦੇ ਅਗਲੇ ਸ਼ੈਡੀਊਲ ‘ਚ ਦੋਵੇਂ ਇੱਕ ਡਾਂਸ ਪ੍ਰਫਾਰਮਸ ਸ਼ੂਟ ਕਰਨਗੇ।
ਦੀਵਾਲੀ ਦਾ ਜਸ਼ਨ ਮਨਾਉਣ ਤੋਂ ਬਾਅਦ ਹਰ ਕੋਈ ਆਪਣੇ ਕੰਮ ‘ਤੇ ਵਾਪਸੀ ਕਰ ਚੁੱਕਿਆ ਹੈ। ਕੁਝ ਸਟਾਰਸ ਨੇ ਜਿੱਥੇ ਫ਼ਿਲਮ ਦੇ ਸੈੱਟ ‘ਤੇ ਹੀ ਦੀਵਾਲੀ ਮਨਾਈ ਉੱਥੇ ਹੀ ਆਲਿਆ ਅਤੇ ਰਣਬੀਰ ਦੀਵਾਲੀ ਤੋਂ ਬਾਅਦ ਆਪਣੇ ਕੰਮ ‘ਚ ਲੱਗ ਗਏ ਹਨ।