ਤੇਲ ਦੀ ਥਾਂ ਪਾਣੀ ਨਾਲ ਚੱਲਦੀ ਹੈ ਇਹ ਬਾਈਕ
ਏਬੀਪੀ ਸਾਂਝਾ | 27 Dec 2016 03:34 PM (IST)
1
ਬਰਾਜ਼ੀਲ ਵਿੱਚ ਇੱਕ ਵਿਅਕਤੀ ਨੇ ਪਾਣੀ ਨਾਲ ਚੱਲਣ ਵਾਲੀ ਬਾਈਕ ਤਿਆਰ ਕੀਤੀ ਹੈ।
2
ਰਿਕਾਡਰੋ ਅਜੇਵੇਡੋ ਦਾ ਦਾਅਵਾ ਹੈ ਕਿ ਇਹ ਬਾਈਕ ਨਦੀ ਦੇ ਪਾਣੀ ਨਾਲ ਵੀ ਚਲਾਈ ਜਾ ਸਕਦਾ ਹੈ।
3
ਇੱਕ ਪਾਈਪ ਦੇ ਜਰੀਏ ਇਹ ਹਾਈਡਰੋਜਨ ਇੰਜਨ ਵਿੱਚ ਆਉਂਦੀ ਹੈ ਅਤੇ ਇਸ ਨੂੰ ਚੱਲਣ ਲਈ ਪਾਵਰ ਦਿੰਦੀ ਹੈ। ਇਸ ਬਾਈਕ ਦੀ ਖ਼ਾਸ ਗੱਲ ਇਹ ਹੈ ਕਿ ਇਸ ਦੇ ਚੱਲਣ ਨਾਲ ਪ੍ਰਦੂਸ਼ਣ ਪੈਦਾ ਨਹੀਂ ਹੁੰਦਾ।
4
ਅਸਲ ਵਿੱਚ ਰਿਕਾਡਰੋ ਅਜੇਵੇਡੋ ਨੇ ਬਾਈਕ ਵਿੱਚ ਕੁੱਝ ਬਦਲਾਅ ਵੀ ਕੀਤੇ ਹਨ। ਅਸਲ ਵਿੱਚ ਮੋਟਰ ਸਾਈਕਲ ਦੀ ਬੈਟਰੀ ਤੋਂ ਐਨਰਜੀ ਪੈਦਾ ਹੁੰਦੀ ਹੈ ਅਤੇ ਫਿਰ ਤੋਂ ਹਾਈਡਰੋਜਨ ਦੇ ਮਾਲਿਕਯੂਲਸ ਨੂੰ ਵੱਖਰਾ ਕਰ ਦਿੰਦੀ ਹੈ।
5
ਇਹ ਬਾਈਕ ਇੱਕ ਲੀਟਰ ਪਾਣੀ ਨਾਲ 500 ਕਿੱਲੋਮੀਟਰ ਦਾ ਪੈਂਡਾ ਤਹਿ ਕਰਦੀ ਹੈ।
6
ਅਸਲ ਵਿੱਚ ਇਹ ਕਾਰਨਾਮਾ ਕੀਤਾ ਹੈ ਬਰਾਜ਼ੀਲ ਦੇ ਰਹਿਣ ਵਾਲੇ ਰਿਕਾਡਰੋ ਅਜੇਵੇਡੋ ਨੇ ਹੈ। ਇਸ ਬਾਈਕ ਨੂੰ ਨਾਮ ਦਿੱਤਾ ਗਿਆ ਹੈ H20।