✕
  • ਹੋਮ

ਬ੍ਰੈਟ ਲੀ ਦੀ ਫਿਲਮ 'ਤੇ ਫਿਰੀ ਕੈਂਚੀ

ਏਬੀਪੀ ਸਾਂਝਾ   |  01 Aug 2016 06:06 PM (IST)

ਕ੍ਰਿਕਟਰ ਬ੍ਰੈਟ ਲੀ ਦੀ ਫਿਲਮ 'ਅਨਇੰਡੀਅਨ' 'ਤੇ ਭਾਰਤੀ ਸੈਂਸਰ ਬੋਰਡ ਨੇ ਕੈਂਚੀ ਚਲਾ ਦਿੱਤੀ ਹੈ। ਦਰਅਸਲ ਬ੍ਰੈਟ ਲੀ ਦੀ ਬਾਲੀਵੁਡ ਫਿਲਮ 'ਚ ਇੱਕ ਸੀਨ ਨੂੰ ਲੈਕੇ ਐਤਰਾਜ਼ ਜਤਾਇਆ ਜਾ ਰਿਹਾ ਸੀ।

1

2

'ਅਨਇੰਡੀਅਨ' ਭਾਰਤ 'ਚ 19 ਅਗਸਤ ਨੂੰ ਰਿਲੀਜ਼ ਹੋਣੀ ਹੈ। ਅਨੁਪਮ ਸ਼ਰਮਾ ਦੇ ਨਿਰਦੇਸ਼ਨ 'ਚ ਬਣੀ ਫਿਲਮ ਅਨਇੰਡੀਅਨ ਭਾਰਤ 'ਚ 19 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਤਨੀਸ਼ਾ ਚਟਰਜੀ ਅਤੇ ਨਿਕੋਲਸ ਬਰਾਉਨ ਵਰਗੇ ਸਿਤਾਰੇ ਵੀ ਹਨ।

3

4

ਲਗਭਗ 1 ਮਿਨਟ 10 ਸੈਕਿੰਡ ਦੇ ਇਸੇ ਇੰਟੀਮੇਟ ਸੀਨ ਦੌਰਾਨ ਇੱਕ ਪਾਸੇ ਤਾਂ ਬ੍ਰੈਟ ਲੀ ਅਤੇ ਹੀਰੋਇਨ ਦਾ ਰੋਮਾਂਸ ਦਿਖਾਇਆ ਹੈ ਜਦਕਿ ਦੂਜੇ ਪਾਸੇ ਤਨੀਸ਼ਾ ਦੇ ਮਾਤਾ-ਪਿਤਾ ਨੂੰ ਭਜਨ ਸੁਣਦੇ ਵਿਖਾਇਆ ਗਿਆ ਹੈ। ਸੈਂਸਰ ਬੋਰਡ ਨੇ ਇਸਤੇ ਐਤਰਾਜ਼ ਜਤਾਇਆ ਅਤੇ ਇਸ ਸੀਨ ਨੂੰ ਕਟ ਕੇ 24 ਸੈਕਿੰਡ ਦਾ ਕਰ ਦਿੱਤਾ ਗਿਆ ਹੈ।

5

ਫਿਲਮ ਦੇ ਇੱਕ ਸੀਨ 'ਚ ਬ੍ਰੈਟ ਲੀ ਅਤੇ ਅਦਾਕਾਰਾ ਤਨੀਸ਼ਾ ਚੈਟਰਜੀ ਇੰਟੀਮੇਟ ਸੀਨ ਪਰਫਾਰਮ ਕਰਦੇ ਨਜਰ ਆ ਰਹੇ ਹਨ।

6

ਕ੍ਰਿਕਟਰ ਬ੍ਰੈਟ ਲੀ ਦੀ ਫਿਲਮ 'ਅਨਇੰਡੀਅਨ' 'ਤੇ ਭਾਰਤੀ ਸੈਂਸਰ ਬੋਰਡ ਨੇ ਕੈਂਚੀ ਚਲਾ ਦਿੱਤੀ ਹੈ। ਦਰਅਸਲ ਬ੍ਰੈਟ ਲੀ ਦੀ ਬਾਲੀਵੁਡ ਫਿਲਮ 'ਚ ਇੱਕ ਸੀਨ ਨੂੰ ਲੈਕੇ ਐਤਰਾਜ਼ ਜਤਾਇਆ ਜਾ ਰਿਹਾ ਸੀ।

  • ਹੋਮ
  • Photos
  • ਖ਼ਬਰਾਂ
  • ਬ੍ਰੈਟ ਲੀ ਦੀ ਫਿਲਮ 'ਤੇ ਫਿਰੀ ਕੈਂਚੀ
About us | Advertisement| Privacy policy
© Copyright@2026.ABP Network Private Limited. All rights reserved.