ਸਕੂਟਰੀ 'ਤੇ ਚੜ ਕੇ ਵਿਆਹ ਕਰਵਾਉਣ ਪਹੁੰਚੀ ਲਾੜੀ
ਏਬੀਪੀ ਸਾਂਝਾ | 30 Jan 2017 11:17 AM (IST)
1
ਲਾੜਾ ਊਠ ਉੱਤੇ ਸੀ ਅਤੇ ਲਾੜੀ ਸਕੂਟਰੀ ਉੱਤੇ ਸਵਾਰ ਸੀ।
2
ਇਸ ਵਿੱਚ ਲਾੜਾ ਇਕੱਲਾ ਨਹੀਂ ਸਗੋਂ ਨਾਲ ਬਰਾਤ ਲਾੜੀ ਵੀ ਨਾਲ ਲੈ ਗਈ।
3
ਊਠ ਉਤੇ ਸਵਾਰ ਲਾੜਾ।
4
ਗੁਜਰਾਤ ਦੀ ਰਹਿਣ ਵਾਲਾ ਦਿਸ਼ਾ ਨੇ ਦੱਖਣ ਭਾਰਤ ਦੇ ਰਹਿਣ ਵਾਲੇ ਅਨੂਰਧ ਨਾਲ ਵਿਆਹ ਕਰਵਾਉਣ ਲਈ ਜੈਸਲਮੇਰ ਪਹੁੰਚੇ ਸਨ।
5
ਜੈਸਲਮੇਰ ਵਿੱਚ ਪਿਛਲੇ ਦਿਨੀਂ ਵੱਖਰੇ ਤਰੀਕੇ ਨਾਲ ਵਿਆਹ ਹੋਇਆ।
6
ਸਕੂਟਰੀ ਉਤੇ ਲਾੜੀ।
= 6">