ਲੰਮੇ ਵਾਲਾਂ ਵਾਲੇ ਯੋਗ ਗੁਰੂ ਦੀ UK 'ਚ ਚਰਚਾ ਕਿਉਂ
ਏਬੀਪੀ ਸਾਂਝਾ | 06 Jan 2017 02:59 PM (IST)
1
ਸਟੂਅਰਟ ਨਾ ਸਿਰਫ਼ ਬਰਤਾਨੀਆ ਵਿੱਚ ਸਗੋਂ ਦੁਨੀਆ ਦੇ 70 ਦੇਸ਼ਾਂ ਵਿੱਚ ਯੋਗ ਦੀ ਟਰੇਨਿੰਗ ਦੇ ਰਿਹਾ ਹੈ।
2
ਪਰ ਇਸ ਦੇ ਬਾਵਜੂਦ ਉਸ ਤੋਂ ਯੋਗ ਸਿੱਖਣ ਲਈ ਕੁੜੀਆਂ ਦੀ ਲਾਈਨਾਂ ਲੱਗੀਆਂ ਹੋਈਆਂ ਹਨ। ਐਕਟਰ ਤੋਂ ਲੈ ਕੇ ਪ੍ਰਿੰਸ ਦੀ ਸਾਲੀ ਵੀ ਉਸ ਤੋਂ ਯੋਗ ਸਿੱਖਦੀ ਹੈ।
3
ਵਾਲ ਨਾ ਸਾਫ਼ ਕਰਨ ਕਾਰਨ ਸਟੂਅਰਟ ਦੇ ਵਾਲਾਂ ਵਿੱਚ ਬਦਬੂ ਆਉਂਦੀ ਹੈ।
4
ਬਰਤਾਨੀਆ ਦਾ ਸਟੂਅਰਟ ਗਿਲਕ੍ਰਿਸਟ ਯੋਗਾ ਨੂੰ ਲੈ ਕੇ ਪੂਰੇ ਦੇਸ਼ ਵਿੱਚ ਚਰਚਿਤ ਹੈ।
5
ਸਟੂਅਰਟ ਸਾਲ ਵਿੱਚ ਇੱਕ ਵਾਰ ਹੀ ਵਾਲ ਧੋਂਦਾ ਹੈ ਉਹ ਵੀ ਸਮੁੰਦਰ ਦੇ ਪਾਣੀ ਦੇ ਨਾਲ।
6
ਖ਼ਾਸ ਗੱਲ ਇਹ ਹੈ ਕਿ ਯੋਗ ਗੁਰੂ ਦੀ ਪਹਿਚਾਣ ਉਸ ਦੇ ਬਦਬੂਦਾਰ ਵਾਲ ਹਨ।
= 6">