✕
  • ਹੋਮ

'ਖਤਰੋਂ ਕੇ ਖਿਲਾੜੀ' ਦੀ ਇਸ ਅਦਾਕਾਰਾ ਨੇ ਇੰਟਰਨੈੱਟ 'ਤੇ ਪਾਈ ਧਮਾਲ..

ਏਬੀਪੀ ਸਾਂਝਾ   |  12 Sep 2017 03:31 PM (IST)
1

2

3

4

5

6

7

ਬਰੂਨਾ ਇੰਸਟਾਗ੍ਰਾਮ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਅਜੇ ਤੱਕ ਇਹ ਅਭਿਨੇਤਰੀ ਕਰੀਬ 1070 ਪੋਸਟ ਸ਼ੇਅਰ ਕਰ ਚੁੱਕੀ ਹੈ ਅਤੇ ਫਾਲੋਅਰਜ਼ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ।

8

ਦੱਸਣਯੋਗ ਹੈ ਕਿ ਬਰੂਨਾ ਅਬਦੁੱਲਾ ਭਾਵੇਂ ਹੀ ਵੱਡੇ ਪਰਦੇ 'ਤੇ ਬਹੁਤ ਜ਼ਿਆਦਾ ਸਰਗਰਮ ਨਾ ਹੋਵੇ ਪਰ ਉਹ ਇੰਸਟਾਗ੍ਰਾਮ 'ਤੇ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

9

ਬਰੂਨਾ ਨੂੰ ਫ਼ਿਲਮ 'ਦੇਸੀ ਬੁਆਏਜ਼' ਦੇ ਇੱਕ ਗੀਤ 'ਚ ਦੇਖਿਆ ਗਿਆ ਸੀ, ਉੱਥੇ ਉਹ 'ਖਤਰੋਂ ਕੇ ਖਿਲਾੜੀ' ਤੇ 'ਨੱਚ ਬੱਲੀਏ' ਵਰਗੇ ਰਿਐਲਿਟੀ ਸ਼ੋਅਜ਼ 'ਚ ਵੀ ਨਜ਼ਰ ਆ ਚੁੱਕੀ ਹੈ।

10

ਇੰਨਾ ਤਸਵੀਰਾਂ 'ਚ ਉਹ ਕਾਫ਼ੀ ਹੌਟ ਤੇ ਖ਼ੂਬਸੂਰਤ ਨਜ਼ਰ ਆ ਰਹੀ ਹੈ। ਇਨ੍ਹਾਂ 'ਚ ਤਸਵੀਰ 'ਚ ਬਰੂਨਾ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

11

ਬ੍ਰਾਜ਼ੀਲੀਅਨ ਅਭਿਨੇਤਰੀ ਬਰੂਨਾ ਅਬਦੁੱਲਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

12

  • ਹੋਮ
  • Photos
  • ਲਾਈਫਸਟਾਈਲ
  • 'ਖਤਰੋਂ ਕੇ ਖਿਲਾੜੀ' ਦੀ ਇਸ ਅਦਾਕਾਰਾ ਨੇ ਇੰਟਰਨੈੱਟ 'ਤੇ ਪਾਈ ਧਮਾਲ..
About us | Advertisement| Privacy policy
© Copyright@2026.ABP Network Private Limited. All rights reserved.