ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋਈ ਬਰੂਨਾ ਅਬਦੁੱਲ੍ਹਾ, ਖ਼ੂਬਸੂਰਤ ਅੰਦਾਜ਼ 'ਚ ਵਿਖਾਇਆ ਬੇਬੀ ਬੰਪ
ਏਬੀਪੀ ਸਾਂਝਾ | 23 Jun 2019 01:19 PM (IST)
1
ਯਾਦ ਰਹੇ ਬਰੂਨਾ ਸਟੰਟ ਰਿਐਲਟੀ ਸ਼ੋਅ ਖਤਰੋਂ ਕੇ ਖਿਲਾੜੀ ਦੀ ਮੁਕਾਬਲੇਬਾਜ਼ ਰਹਿ ਚੁੱਕੀ ਹੈ।
2
ਇੰਨ੍ਹੀਂ ਦਿਨੀਂ ਜਿੰਮ ਵਿੱਚ ਵੀ ਉਹ ਖੂਬ ਪਸੀਨਾ ਵਹਾ ਰਹੀ ਹੈ।
3
ਬਰੂਨਾ ਆਪਣੀ ਸਿਹਤ ਨੂੰ ਲੈ ਕੇ ਕਾਫੀ ਗੰਭੀਰ ਰਹਿੰਦੀ ਹੈ।
4
ਖ਼ਬਰਾਂ ਸੀ ਕਿ ਦੋਵਾਂ ਨੇ ਚੁਪਚਾਪ ਵਿਆਹ ਕਰਵਾ ਲਿਆ ਪਰ ਇਸ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਹੋਈ।
5
ਦੋਵਾਂ ਜਣਿਆਂ ਨੇ ਵਿਆਹ ਤੋਂ ਪਹਿਲਾਂ ਬੱਚਾ ਪੈਦਾ ਕਰਨ ਦਾ ਫੈਸਲਾ ਕੀਤਾ ਹੈ।
6
ਬਰੂਨਾ ਅਬਦੁੱਲਾ ਦਾ ਹਾਲੇ ਵਿਆਹ ਨਹੀਂ ਹੋਇਆ। ਕੁਝ ਸਮਾਂ ਪਹਿਲਾਂ ਹੀ ਉਸ ਨੇ ਆਪਣੇ ਬ੍ਰਿਟਿਸ਼ ਪ੍ਰੇਮੀ ਐਲਨ ਫਰੇਜ਼ਰ (Allan Fraser) ਨਾਲ ਮੰਗਣੀ ਕੀਤੀ ਸੀ।
7
ਇੱਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੀ ਇੰਟਰਵਿਊ ਜ਼ਰੀਏ ਉਸ ਨੇ ਅਚਾਨਕ ਆਪਣੀ ਇੰਟਰਵਿਊ ਦਾ ਖ਼ੁਲਾਸਾ ਕੀਤਾ।
8
ਬਰੂਨਾ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
9
ਅਦਾਕਾਰਾ ਤੇ ਮਾਡਲ ਬਰੂਨਾ ਅਬਦੁੱਲ੍ਹਾ ਜਲਦ ਮਾਂ ਬਣਨ ਵਾਲੀ ਹੈ। ਬਰੂਨਾ ਨੇ ਸੋਸ਼ਲ ਮੀਡੀਆ 'ਤੇ ਬੇਬੀ ਬੰਪ ਫਲਾਂਟ ਕਰਦਿਆਂ ਆਪਣੀਆਂ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।