ਪੰਜਾਬ 'ਚ ਲੁਟੇਰਿਆਂ ਨੇ ਲਈ BSF ਦੇ ਸਾਬਕਾ ਕਮਾਡੈਂਟ ਦੀ ਜਾਨ
ਏਬੀਪੀ ਸਾਂਝਾ | 27 Aug 2016 02:33 PM (IST)
1
ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦਸੂਹਾ ਵਿੱਚ ਬੀਐਸਐਫ ਦੇ ਸੇਵਾ ਮੁਕਤ ਕਮਾਡੈਂਟ ਨਰਿੰਦਰ ਸਿੰਘ ਦੀ ਅਣਪਛਾਤੇ ਹਮਲਾਵਰਾਂ ਨੇ ਹੱਤਿਆ ਕਰ ਦਿੱਤੀ।
2
ਮ੍ਰਿਤਕ ਨਰਿੰਦਰ ਸਿੰਘ ਆਪਣੇ ਪਤਨੀ ਨਾਲ ਇਕੱਲਾ ਹੀ ਘਰ ਵਿੱਚ ਰਹਿੰਦਾ ਸੀ। ਉਸ ਦੀਆਂ ਦੋਵੇਂ ਬੇਟੀਆਂ ਦਾ ਵਿਆਹ ਹੋ ਚੁੱਕਾ ਅਤੇ ਬੇਟਾ ਅਮਰੀਕਾ ਵਿੱਚ ਰਹਿੰਦਾ ਹੈ।
3
ਹਮਲੇ ਵਿੱਚ ਨਰਿੰਦਰ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦੋਂਕਿ ਉਸ ਦੀ ਪਤਨੀ ਹਰਭਜਨ ਕੌਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।
4
ਵਾਰਦਾਤ ਬਾਅਦ ਮ੍ਰਿਤਕ ਨਰਿੰਦਰ ਸਿੰਘ ਬੇਟੀਆਂ ਵਿਰਲਾਪ ਕਰਦੀਆਂ ਹੋਈਆਂ।
5
ਲੁਟੇਰੇ ਜਾਂਦੇ ਹੋਏ ਨਰਿੰਦਰ ਸਿੰਘ ਦੀ ਰਾਈਫ਼ਲ ਵੀ ਨਾਲ ਲੈ ਗਏ।
6
ਲੁਟੇਰਿਆਂ ਨੇ ਕਤਲ ਕਰਨ ਤੋਂ ਬਾਅਦ ਘਰ ਨੂੰ ਲੁੱਟਿਆ ਅਤੇ ਫ਼ਰਾਰ ਹੋ ਗਏ।
= 6">