✕
  • ਹੋਮ

ਕਾਂਗਰਸ ਰਾਜ 'ਚ ਹੈਰੋਇਨ ਦੀ ਸਭ ਤੋਂ ਵੱਡੀ ਖੇਪ ਬਰਾਮਦ

ਏਬੀਪੀ ਸਾਂਝਾ   |  07 Dec 2017 07:35 PM (IST)
1

ਪਾਕਿਸਤਾਨ ਤੋਂ ਪਲਾਸਟਿਕ ਦੀ ਪਾਈਪ ਰਾਹੀਂ ਭਾਰਤ 'ਚ ਹੈਰੋਇਨ ਸਪਲਾਈ ਹੋ ਰਹੀ ਸੀ।

2

ਬੀ.ਓ.ਪੀ. ਰੋਸੇ ਤੋਂ ਅੱਗੇ ਸਮਗਲਰਾਂ ਤੇ ਬੀ.ਐੱਸ.ਐੱਫ. ਜਵਾਨਾਂ ਦਰਮਿਆਨ ਫਾਇਰਿੰਗ ਵੀ ਹੋਈ ਸੀ।

3

ਸੀਮਾ ਸੁਰੱਖਿਆ ਬਲ ਨੇ ਨਸ਼ੇ ਤੋਂ ਇਲਾਵਾ 2 ਰਿਵਾਲਵਰ ਤੇ ਪਲਾਸਟਿਕ ਦੀ ਪਾਈਪ ਵੀ ਬਰਾਮਦ ਕੀਤੀ ਹੈ।

4

ਗੋਲੀ ਤੋਂ ਡਰੇ ਸਮਗਲਰ ਨਸ਼ੇ ਦੀ ਇਹ ਵੱਡੀ ਖੇਪ ਛੱਡ ਕੇ ਭੱਜ ਗਏ।

5

ਬੀਤੀ ਦੇਰ ਰਾਤ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਸਰਹੱਦ ਕੋਲ ਪਾਕਿਸਤਾਨੀ ਤਸਕਰ 55 ਕਿੱਲੋ ਹੈਰੋਇਨ ਛੱਡ ਕੇ ਫਰਾਰ ਹੋਏ।

6

ਬੀ.ਐੱਸ.ਐੱਫ. ਨੇ ਪੰਜਾਬ ਬਾਰਡਰ 'ਤੇ ਨਸ਼ੇ ਦੀ ਵੱਡੀ ਖੇਪ ਫੜੀ ਹੈ। ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਇਹ ਸਭ ਤੋਂ ਵੱਡੀ ਮਾਤਰਾ ਵਿੱਚ ਫੜਿਆ ਗਿਆ ਨਸ਼ਾ ਹੈ।

  • ਹੋਮ
  • Photos
  • ਖ਼ਬਰਾਂ
  • ਕਾਂਗਰਸ ਰਾਜ 'ਚ ਹੈਰੋਇਨ ਦੀ ਸਭ ਤੋਂ ਵੱਡੀ ਖੇਪ ਬਰਾਮਦ
About us | Advertisement| Privacy policy
© Copyright@2026.ABP Network Private Limited. All rights reserved.