ਲਾਲ ਬੱਤੀ ਲੱਗੀ ਔਡੀ 'ਚੋਂ 42 ਲੱਖ ਦੀ ਨਕਲੀ ਕਰੰਸੀ
ਏਬੀਪੀ ਸਾਂਝਾ | 01 Dec 2016 01:04 PM (IST)
1
ਚੰਡੀਗੜ੍ਹ ਤੇ ਮੋਹਾਲੀ ‘ਚ ਕਰੀਬ 2 ਕਰੋੜ ਦੇ ਫਰਜੀ ਨੋਟ ਬਦਲੇ ਗਏ ਹਨ। ਮੋਹਾਲੀ ਪੁਲਿਸ ਨੇ ਇਸ ਧੰਦੇ ‘ਚ ਲੱਗੇ 3 ਲੋਕਾਂ ਨੂੰ 42 ਲੱਖ ਦੀ ਨਕਲੀ ਕਰੰਸੀ ਨਾਲ ਗ੍ਰਿਫਤਾਰ ਕੀਤਾ ਹੈ।
2
ਪਿਛਲੇ 20 ਦਿਨਾਂ ‘ਚ ਇਸ ਨੇ ਇਸ ਗੋਰਖਧੰਦੇ ਰਾਹੀਂ ਕਰੀਬ 2 ਕਰੋੜ ਦਾ ਲੈਣ-ਦੇਣ ਕਰ ਪੁਰਾਣੇ ਨੋਟਾਂ ਬਦਲੇ ਨਕਲੀ ਨੋਟ ਦਿੱਤੇ ਸੀ।
3
4
ਅਭਿਨਵ ਆਪਣੀ ਭੈਣ ਵਿਸ਼ਾਖਾ ਤੇ ਇੱਕ ਵਿਚੋਲੀਏ ਸੁਮਨ ਨਾਲ ਕਰੰਸੀ ਦੀ ਡਲਿਵਰੀ ਦੇਣ ਜਾ ਰਿਹਾ ਸੀ।
5
ਇਹ 500 ਤੇ 1000 ਦੇ ਪੁਰਾਣੇ ਨੋਟਾਂ ਬਦਲੇ ਨਵੀਂ ਕਰੰਸੀ ਦੇਣ ਦਾ ਲਾਲਚ ਦੇ ਕੇ ਲੋਕਾਂ ਨੂੰ ਠੱਗ ਰਿਹਾ ਸੀ।
6
ਇਹ ਔਡੀ ਗੱਡੀ ‘ਤੇ ਸਵਾਰ ਹੋ ਲਾਲ ਬੱਤੀ ਲਗਾ ਕੇ ਜਾ ਰਹੇ ਸਨ। ਰਾਸਤੇ ਪੁਲਿਸ ਨੇ ਚੈਕਿੰਗ ਦੌਰਾਨ ਇਹਨਾਂ ਨੂੰ 42 ਲੱਕ ਦੇ ਨਵੇਂ ਨਕਲੀ 2000 ਦੇ ਨੋਟਾਂ ਨਾਲ ਗ੍ਰਿਫਤਾਰ ਕਰ ਲਿਆ ਹੈ।