✕
  • ਹੋਮ

ਮਰਸਡੀਜ਼ ਤੋਂ ਵੀ ਮਹਿੰਗੀ ਮੱਝ

ਏਬੀਪੀ ਸਾਂਝਾ   |  30 Oct 2016 10:09 AM (IST)
1

ਹਰਿਆਣਾ ਦੀ ਇੱਕ ਮੱਝ ਦੀ ਬਿਹਾਰ ਵਿੱਚ ਕਾਫ਼ੀ ਚਰਚਾ ਹੈ। ਚਰਚਾ ਇਸ ਕਰ ਕੇ ਕਿਉਂਕਿ ਜੀਂਦ ਦੇ ਇੱਕ ਡੇਅਰੀ ਮਾਲਕ ਨੇ ਇਹ ਮੱਝ ਮਰਸਡੀਜ਼ ਕਾਰ ਤੋਂ ਵੀ ਮਹਿੰਗੀ ਕੀਮਤ ਉੱਤੇ ਬਿਹਾਰ ਦੇ ਇੱਕ ਕਾਰੋਬਾਰੀ ਨੂੰ ਵੇਚਿਆ ਹੈ।

2

ਮੱਝ ਦੀ ਕੀਮਤ 27 ਲੱਖ ਰੁਪਏ ਲੱਗੀ ਹੈ। ਸੁਪਨਾ ਨਾਮ ਦੀ ਇਹ ਮੱਝ ਮੂਰਾ ਨਸਲ ਦੀ ਹੈ। ਇਸ ਕਰ ਕੇ ਬਿਹਾਰ ਦੇ ਕਾਰੋਬਾਰੀ ਅਮਰੇਂਦਰ ਨੇ ਇਸ ਨੂੰ 27 ਲੱਖ ਰੁਪਏ ਵਿੱਚ ਖ਼ਰੀਦਿਆ ਹੈ।

3

ਇੰਨਾ ਹੀ ਨਹੀਂ ਮੱਝ ਦੇ ਬੱਚੇ ਦੀ ਕੀਮਤ ਵੀ ਤਿੰਨ ਲੱਖ ਰੁਪਏ ਵੱਖਰੀ ਹੈ। ਡੇਅਰੀ ਫਾਰਮ ਦੇ ਮਾਲਕ ਦਾ ਕਹਿਣਾ ਹੈ ਕਿ ਇਹ ਮੱਝ 8 ਤੋਂ 20 ਲੀਟਰ ਦੁੱਧ ਦਿੰਦੀ ਹੈ।

4

ਸੁਪਨਾ ਦੀ ਖ਼ੁਰਾਕ ਵੀ ਕਾਫ਼ੀ ਅਹਿਮ ਹੈ। ਉਸ ਨੂੰ ਰੋਜ਼ਾਨਾ ਚਨਾ, ਦਲੀਆ, ਸੋਇਆ , ਮੇਥੀ , ਮੱਕਾ ਅਤੇ ਸਰਸੋਂ ਦਾ ਮਿਕਸਚਰ ਦਿੱਤਾ ਜਾਂਦਾ ਹੈ।

  • ਹੋਮ
  • Photos
  • ਖ਼ਬਰਾਂ
  • ਮਰਸਡੀਜ਼ ਤੋਂ ਵੀ ਮਹਿੰਗੀ ਮੱਝ
About us | Advertisement| Privacy policy
© Copyright@2026.ABP Network Private Limited. All rights reserved.