✕
  • ਹੋਮ

21 ਕਰੋੜ ਦਾ ਝੋਟਾ ਪੈੱਗ ਦਾ ਸ਼ੌਕੀਨ

ਏਬੀਪੀ ਸਾਂਝਾ   |  15 Apr 2017 08:05 PM (IST)
21 ਕਰੋੜ ਦਾ ਝੋਟਾ ਪੈੱਗ ਦਾ ਸ਼ੌਕੀਨ
1

ਇਸ ਝੋਟੇ ਦੀ ਕੀਮਤ 21 ਕਰੋੜ ਹੈ ਅਤੇ ਇਹ ਮੂਰਾ ਨਸਲ ਦਾ ਹੈ।

2

ਕੈਥਲ ਇਲਾਕੇ ਦੇ ਬੁੱਢਾ ਖੇੜਾ ਪਿੰਡ ਵਿੱਚ ਰਹਿਣ ਵਾਲੇ ਸੁਲਤਾਨ ਦੇ ਮਾਲਕ ਨਰੇਸ਼ ਨੇ ਦੱਸਿਆ ਕਿ ਉਹ ਸੁਲਤਾਨ ਦਾ ਸੀਮਨ ਵਧਾਉਣ ਦੇ ਲਈ ਸ਼ਰਾਬ ਪੀਂਦਾ ਹੈ।

3

ਝੋਟਾ ਹਰ ਦਿਨ ਵੱਖ ਵੱਖ ਬਰਾਂਡ ਦੀ ਸ਼ਰਾਬ ਪੀਂਦਾ ਹੈ। ਐਤਵਾਰ ਨੂੰ ਟੀਚਰ, ਸੋਮਵਾਰ ਨੂੰ ਬਲੈਕ ਡੌਗ, ਬੁੱਧਵਾਰ ਨੂੰ 100 ਪ੍ਰਾਈਪਰ ਆਦਿ।

4

ਅਸਲ ਵਿੱਚ ਇਹ ਝੋਟਾ ਹਫ਼ਤੇ ਵਿੱਚ 6 ਦਿਨ ਰਾਤ ਦੀ ਖ਼ੁਰਾਕ ਲੈਣ ਤੋਂ ਬਾਅਦ ਸ਼ਰਾਬ ਦੀ ਬੋਤਲ ਪੀਂਦਾ ਹੈ।

5

ਹਰਿਆਣਾ ਦੇ ਕੈਥਲ ਵਿੱਚ ਇੱਕ ਝੋਟਾ ਸੁਲਤਾਨ ਪੈੱਗ ਲਾਉਣ ਦਾ ਸ਼ੌਕੀਨ ਹੈ।

  • ਹੋਮ
  • Photos
  • ਖ਼ਬਰਾਂ
  • 21 ਕਰੋੜ ਦਾ ਝੋਟਾ ਪੈੱਗ ਦਾ ਸ਼ੌਕੀਨ
About us | Advertisement| Privacy policy
© Copyright@2026.ABP Network Private Limited. All rights reserved.