✕
  • ਹੋਮ

ਬਠਿੰਡਾ 'ਚ ਡਿੱਗੀ ਨਿਰਮਾਣ ਅਧੀਨ ਇਮਾਰਤ

ਏਬੀਪੀ ਸਾਂਝਾ   |  11 Feb 2018 01:57 PM (IST)
1

2

3

4

5

ਇੱਕ ਬਿਸਕੁਟ ਕੰਪਨੀ ਦੇ ਗੁਦਾਮ ਦੀ ਉਸਾਰੀ ਹੋ ਰਹੀ ਸੀ।

6

ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਦੁਰਘਟਨਾ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ।

7

ਜ਼ਖਮੀਆਂ ਵਿੱਚ ਤਿੰਨ ਮਿਸਤਰੀ, ਦੋ ਔਰਤਾਂ ਤੇ ਇੱਕ ਮਜ਼ਦੂਰ ਸ਼ਾਮਲ ਹੈ। ਇੱਥੇ ਕੁੱਲ ਬਾਰਾਂ ਲੋਕ ਕਰ ਰਹੇ ਕੰਮ ਸੀ।

8

ਇਸ ਦੁਰਘਟਨਾ ਵਿੱਚ ਛੇ ਲੋਕ ਜ਼ਖ਼ਮੀ ਹੋਏ ਹਨ।

9

ਬਠਿੰਡਾ ਦੇ ਗੋਪਾਲ ਨਗਰ 'ਚ ਨਿਰਮਾਣ ਅਧੀਨ ਇਮਾਰਤ ਡਿੱਗ ਗਈ।

  • ਹੋਮ
  • Photos
  • ਖ਼ਬਰਾਂ
  • ਬਠਿੰਡਾ 'ਚ ਡਿੱਗੀ ਨਿਰਮਾਣ ਅਧੀਨ ਇਮਾਰਤ
About us | Advertisement| Privacy policy
© Copyright@2026.ABP Network Private Limited. All rights reserved.