ਮੁੱਖ ਮੰਤਰੀ ਦੇ ਘਰ ਦਾ ਬੁਲੇਟ ਪਰੂਫ਼ ਬਾਥਰੂਮ
ਏਬੀਪੀ ਸਾਂਝਾ | 25 Nov 2016 01:08 PM (IST)
1
ਮੁੱਖ ਮੰਤਰੀ ਨੇ ਮਨੋਰੰਜਨ ਦੇ ਲਈ 200 ਸੀਟਾਂ ਵਾਲਾ ਸਿਨਮਾ ਵੀ ਤਿਆਰ ਕਰਵਾਇਆ ਹੈ। ਦੇਸ਼ ਦੇ ਕਿਸੇ ਮੁੱਖ ਮੰਤਰੀ ਦਾ ਇਹ ਸਭ ਤੋਂ ਅਲੀਸਾਨ ਬੰਗਲਾ ਹੈ।
2
ਬੰਗਲੇ ਦਾ ਬਾਥਰੂਮ ਅਤੇ ਖਿੜਕੀਆਂ ਵੀ ਬੁਲੇਟ ਪਰੂਫ਼ ਹਨ।
3
ਨਵੇਂ ਬੰਗਲੇ ਵਿੱਚ ਗ੍ਰਹਿ ਪ੍ਰਵੇਸ਼ ਕਰਦੇ ਹੋਏ ਮੁੱਖ ਮੰਤਰੀ
4
ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ ਬੇਗਮਪੇਠ ਵਿੱਚ ਆਪਣੇ ਨਵੇਂ ਆਲੀਸ਼ਾਨ ਸਰਕਾਰੀ ਬੰਗਲੇ ਵਿੱਚ ਪ੍ਰਵੇਸ਼ ਕਰ ਲਿਆ ਹੈ।
5
ਇਸ ਬੰਗਲੇ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
6
ਇਹ ਆਲੀਸ਼ਾਨ ਬੰਗਲਾ ਕਰੀਬ 50 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਹੈ।