✕
  • ਹੋਮ

ਤਿਰੰਗੇ ਦੇ ਰੰਗ 'ਚ ਬੁਰਜ ਖ਼ਲੀਫ਼ਾ

ਏਬੀਪੀ ਸਾਂਝਾ   |  26 Jan 2017 10:51 AM (IST)
1

ਦੁਨੀਆ ਦੇ ਹੋਰ ਕਈ ਦੇਸ਼ਾਂ ਵਿੱਚ ਗਣਤੰਤਰ ਦਿਵਸ਼ ਦਾ ਜਸ਼ਨ ਦੇਖਣ ਨੂੰ ਮਿਲ ਰਿਹਾ ਹੈ।

2

ਤਿਰੰਗੇ ਦੇ ਰੰਗ ਵਿੱਚ ਰੰਗਿਆ ਬੁਰਜ਼ ਖਲੀਫਆ।

3

ਦੁਨੀਆ ਦੀ ਸਭ ਤੋਂ ਉੱਚੀ ਬਿਲਡਿੰਗ ਬੁਰਜ ਖ਼ਲੀਫ਼ਾ ਵੀ ਤਿਰੰਗੇ ਦੇ ਰੰਗ ਵਿੱਚ ਰੰਗਿਆ ਦਿਖਾਈ ਦਿੱਤੀ।

4

ਬੁਰਜ ਖ਼ਲੀਫ਼ਾ ਨੂੰ ਤਿਰੰਗੇ ਦੇ ਰੰਗ ਵਾਲੀਆਂ ਐਲ ਈ ਡੀ ਲਾਈਟਾਂ ਨਾਲ ਸਜਾਇਆ ਗਿਆ ਹੈ।

5

ਦੇਸ਼ ਅੱਜ 68ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਦੇਸ਼ ਵਿਦੇਸ਼ ਵਿੱਚ ਗਣਤੰਤਰ ਦਿਵਸ ਦੇ ਜਸ਼ਨ ਮਨਾਏ ਜਾ ਰਹੇ ਹਨ।

  • ਹੋਮ
  • Photos
  • ਖ਼ਬਰਾਂ
  • ਤਿਰੰਗੇ ਦੇ ਰੰਗ 'ਚ ਬੁਰਜ ਖ਼ਲੀਫ਼ਾ
About us | Advertisement| Privacy policy
© Copyright@2026.ABP Network Private Limited. All rights reserved.