✕
  • ਹੋਮ

ਨਿੱਜੀ ਬੱਸ ਨੇ ਲਈ ਕਾਰ ਚਾਲਕ ਦੀ ਜਾਨ

ਏਬੀਪੀ ਸਾਂਝਾ   |  28 Feb 2017 11:55 AM (IST)
ਨਿੱਜੀ ਬੱਸ ਨੇ ਲਈ ਕਾਰ ਚਾਲਕ ਦੀ ਜਾਨ
1

ਪਿੰਡ ਵਾਸੀਆਂ ਅਨੁਸਾਰ ਹਾਦਸਾ ਇੰਨਾ ਖਤਰਨਾਕ ਸੀ ਕਿ ਕਾਰ ਚਾਲਕ ਦਾ ਧੜ ਉਸ ਦੇ ਸ਼ਰੀਰ ਤੋਂ ਵੱਖਰਾ ਹੋ ਗਿਆ।

2

ਫਰੀਦਕੋਟ ਦੇ ਜੈਤੋਂ-ਬਾਜਾਖਾਨਾ ਮਾਰਗ ਉਤੇ ਇੱਕ ਬੱਸ ਅਤੇ ਕਾਰ ਵਿਚਾਲੇ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।

3

ਬੱਸ ਹਰਗੋਬਿੰਦ ਟਰਾਂਸਪੋਰਟ ਦੀ ਹੈ।

4

ਹਾਦਸੇ ਤੋਂ ਬਾਅਦ ਪਿੰਡ ਵਾਲਿਆਂ ਨੇ ਬੱਸ ਨੂੰ ਘੇਰਿਆ ਅਤੇ ਉਸ ਦੀ ਭੰਨਤੋੜ ਕਰ ਦਿੱਤੀ।

  • ਹੋਮ
  • Photos
  • ਖ਼ਬਰਾਂ
  • ਨਿੱਜੀ ਬੱਸ ਨੇ ਲਈ ਕਾਰ ਚਾਲਕ ਦੀ ਜਾਨ
About us | Advertisement| Privacy policy
© Copyright@2026.ABP Network Private Limited. All rights reserved.