✕
  • ਹੋਮ

ਬਾਦਲਾਂ ਪਰਿਵਾਰ ਦੀ ਬੱਸ ਨੇ ਚਾਰ ਦੀ ਲਈ ਜਾਨ

ਏਬੀਪੀ ਸਾਂਝਾ   |  25 Mar 2017 12:42 PM (IST)
ਬਾਦਲਾਂ ਪਰਿਵਾਰ ਦੀ ਬੱਸ ਨੇ ਚਾਰ ਦੀ ਲਈ ਜਾਨ
1

ਬਰਨਾਲਾ ਵਿਖੇ ਔਰਵਿਟ ਬੱਸ ਨੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

2

ਹਾਦਸੇ ਵਿੱਚ ਬੱਸ ਦਾ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੈ।

3

ਲੋਕਾਂ ਅਨੁਸਾਰ ਬੱਸ ਨੇ ਕਾਰ ਨੂੰ ਸਿੱਧੀ ਟੱਕਰ ਮਾਰੀ।

4

ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ।

5

ਹਾਦਸਾ ਪਿੰਡ ਘੁੰਨਸ ਲਾਗੇ ਹੋਇਆ। ਮ੍ਰਿਤਕਾਂ ਵਿੱਚ 2 ਨੰਬਰਦਾਰ, ਇੱਕ ਮੌਜੂਦਾ ਪੰਚ ਤੇ ਇੱਕ ਸਾਬਕਾ ਪੰਚ ਸ਼ਾਮਿਲ ਹੈ।

  • ਹੋਮ
  • Photos
  • ਖ਼ਬਰਾਂ
  • ਬਾਦਲਾਂ ਪਰਿਵਾਰ ਦੀ ਬੱਸ ਨੇ ਚਾਰ ਦੀ ਲਈ ਜਾਨ
About us | Advertisement| Privacy policy
© Copyright@2026.ABP Network Private Limited. All rights reserved.