ਡਰਾਈਵਰ ਦੀ ਇੱਕ ਗ਼ਲਤੀ, ਬੱਸ ਡਿੱਗੀ 900 ਮੀਟਰ ਡੂੰਘੀ ਖਾਈ 'ਚ
ਏਬੀਪੀ ਸਾਂਝਾ | 20 Apr 2017 05:46 PM (IST)
1
ਹਿਮਾਚਲ ਦੇ ਚੌਪਾਲ ਖੇਤਰ ਦੇ ਮੰਮਾ ਵਿੱਚ ਇੱਕ ਵੱਡਾ ਬੱਸ ਹਾਦਸਾ ਹੋ ਗਿਆ ਹੈ। ਇਹ ਸ਼ਿਮਲਾ ਜ਼ਿਲ੍ਹੇ ਵਿੱਚ ਇੱਕ ਪ੍ਰਾਈਵੇਟ ਬੱਸ ਦੇ ਟੋਂਸ ਨਦੀ ਵਿੱਚ ਡਿੱਗਣ ਨਾਲ 44 ਲੋਕਾਂ ਦੀ ਮੌਤ ਹੋ ਗਈ।
2
ਹਾਦਸੇ ਵਿੱਚ ਡਰਾਈਵਰ ਤੇ ਕੰਡਕਟਰ ਦੀ ਮੌਤ ਹੋ ਗਈ ਹੈ।
3
ਹਾਦਸਾ ਸਵੇਰੇ 11 ਵਜੇ ਹੋਇਆ ਹੈ। ਸੂਚਨਾ ਮੁਤਾਬਿਕ ਬੱਸ ਵਿੱਚ 56 ਲੋਕ ਸਵਾਰ ਸਨ ਜਿੰਨਾ ਵਿੱਚ 44 ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹਨ। ਪੁਲਿਸ ਨੇ ਹੁਣ ਤੱਕ ਨਦੀ ਤੋਂ 40 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ।
4
ਲਿਸ ਅਨੁਸਾਰ ਇਹ ਪ੍ਰਾਈਵੇਟ ਬੱਸ ਉੱਤਰਾਖੰਡ ਦੇ ਵਿਕਾਸ ਨਗਰ ਤੋਂ ਤਊਨੀ ਚੌਪਾਲ ਦੇ ਲਈ ਰਵਾਨਾ ਹੋਈ ਸੀ। ਪਰ ਬੁੱਧਵਾਰ ਸਵੇਰੇ ਕਰੀਬ 11ਵਜੇ ਅਚਾਨਕ ਮੰਮਾ ਦੇ ਕੋਲ ਬੱਸ ਬੇਕਾਬੂ ਹੋਕੇ ਦੱਸ ਨਦੀ ਵਿੱਚ ਜਾ ਡਿੱਗੀ।
= 4">