✕
  • ਹੋਮ

ਰੋਪੜ-ਫਗਵਾੜਾ ਹਾਈਵੇ 'ਤੇ ਬੱਸ-ਕਾਰ ਦੀ ਟੱਕਰ 'ਚ ਤਿੰਨ ਦੀ ਮੌਤ

ਏਬੀਪੀ ਸਾਂਝਾ   |  13 Dec 2016 08:41 AM (IST)
1

ਮਿਲੀ ਜਾਣਕਾਰੀ ਅਨੁਸਾਰ ਵਾਹਨਾਂ ਵਿੱਚ ਆਪਸੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਤਾਂ ਮੌਕੇ ਉੱਤੇ ਹੀ ਮੌਤ ਹੋ ਗਈ।

2

ਬੱਸ ਦੀਆਂ ਸਾਰੀਆਂ ਸੁਰੱਖਿਅਤ ਹਨ।

3

ਮ੍ਰਿਤਕ ਆਲ ਇੰਡੀਆ ਰੇਡੀਉ ਦੇ ਕਰਮਚਾਰੀ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਇੰਡੀਕਾ ਵਿੱਚ ਸਵਾਰ ਪੰਜ ਵਿਅਕਤੀ ਬੀਤੀ ਰਾਤ ਚੰਡੀਗੜ੍ਹ ਵਾਲੇ ਪਾਸੇ ਨੂੰ ਆ ਰਹੇ ਸਨ ਤਾਂ ਪਿੰਡ ਕਾਠਗੜ੍ਹ ਨੇੜੇ ਇਹਨਾਂ ਦੀ ਬੱਸ ਨਾਲ ਸਿੱਧੀ ਟੱਕਰ ਹੋ ਗਈ।

4

ਰੋਪੜ-ਫਗਵਾੜਾ ਹਾਈਵੇ ਉੱਤੇ ਪਿੰਡ ਕਾਠਗੜ੍ਹ ਵਿਖੇ ਬੱਸ ਅਤੇ ਕਾਰ ਵਿਚਾਲੇ ਟੱਕਰ ਹੋਣ ਨਾਲ ਤਿੰਨ ਦੀ ਮੌਤ ਅਤੇ ਦੋ ਜ਼ਖਮੀ ਹੋ ਗਏ ਹਨ।

  • ਹੋਮ
  • Photos
  • ਖ਼ਬਰਾਂ
  • ਰੋਪੜ-ਫਗਵਾੜਾ ਹਾਈਵੇ 'ਤੇ ਬੱਸ-ਕਾਰ ਦੀ ਟੱਕਰ 'ਚ ਤਿੰਨ ਦੀ ਮੌਤ
About us | Advertisement| Privacy policy
© Copyright@2026.ABP Network Private Limited. All rights reserved.