✕
  • ਹੋਮ

ਡਰਾਈਵਰ ਨੂੰ ਪਿਆ ਦੌਰਾ, ਬੱਸ ਨੇ ਕੁਚਲੇ ਰਾਹਗੀਰ

ਏਬੀਪੀ ਸਾਂਝਾ   |  19 Jul 2016 05:54 PM (IST)
ਡਰਾਈਵਰ ਨੂੰ ਪਿਆ ਦੌਰਾ, ਬੱਸ ਨੇ ਕੁਚਲੇ ਰਾਹਗੀਰ

ਲੁਧਿਆਣਾ ਦੇ ਜਮਾਲਪੁਰ ਚੌਕ ਕੋਲ ਫਿਰੋਜ਼ਪੁਰ ਤੋਂ ਸ਼ਿਮਲਾ ਜਾ ਰਹੀ ਤੇਜ਼ ਰਫਤਾਰ ਬੱਸ ਬੇਕਾਬੂ ਹੋ ਗਈ।

1

ਇਹ ਤੱਥ ਵੀ ਸਾਹਮਣੇ ਆਇਆ ਸੀ ਕਿ ਬੱਸ ਡਰਾਈਵਰ ਨੂੰ ਅਟੈਕ ਆਇਆ ਸੀ। ਪੁਲਿਸ ਇਸ ਦੀ ਵੀ ਜਾਂਚ ਕਰ ਰਹੀ ਹੈ।

2

ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

3

ਇਸ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਲੁਧਿਆਣਾ ਦੇ ਸੀ.ਐਮ.ਸੀ. ਵਿੱਚ ਦਾਖਲ ਕਰਵਾਇਆ ਗਿਆ ਹੈ। ਚਸ਼ਮਦੀਦਾਂ ਦੇ ਮੁਤਾਬਕ, ਤੇਜ਼ ਰਫਤਾਰ ਕਾਰਨ ਹੀ ਇਸ ਹਾਦਸਾ ਵਾਪਰਿਆ।

4

ਇਹ ਬੱਸ ਫਿਰੋਜ਼ਪੁਰ ਤੋਂ ਸ਼ਿਮਲਾ ਜਾ ਰਹੀ ਸੀ। ਚੰਡੀਗੜ੍ਹ-ਜਮਾਲਪੁਰ ਚੌਕ ਨੇੜੇ ਸਰਕਾਰੀ ਪਨਬਸ ਤੇਜ਼ ਰਫਤਾਰ ਕਾਰਨ ਬੇਕਾਬੂ ਹੋ ਗਈ। ਇਸ ਕਾਰਨ ਇਹ ਘਟਨਾ ਵਾਪਰੀ।

5

ਸੜਕ 'ਤੇ ਜਾ ਰਹੇ ਕਈ ਰਾਹਗੀਰ ਤੇ ਵਾਹਨ ਬੱਸ ਦੀ ਚਪੇਟ ਵਿੱਚ ਆ ਗਏ।

6

ਇਸ ਦੌਰਾਨ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਅੱਧਾ ਦਰਜਨ ਤੋਂ ਵੱਧ ਜ਼ਖਮੀ ਹੋ ਗਏ।

7

ਲੁਧਿਆਣਾ ਦੇ ਜਮਾਲਪੁਰ ਚੌਕ ਕੋਲ ਫਿਰੋਜ਼ਪੁਰ ਤੋਂ ਸ਼ਿਮਲਾ ਜਾ ਰਹੀ ਤੇਜ਼ ਰਫਤਾਰ ਬੱਸ ਬੇਕਾਬੂ ਹੋ ਗਈ।

  • ਹੋਮ
  • Photos
  • ਖ਼ਬਰਾਂ
  • ਡਰਾਈਵਰ ਨੂੰ ਪਿਆ ਦੌਰਾ, ਬੱਸ ਨੇ ਕੁਚਲੇ ਰਾਹਗੀਰ
About us | Advertisement| Privacy policy
© Copyright@2026.ABP Network Private Limited. All rights reserved.