✕
  • ਹੋਮ

ਟਵਿੱਟਰ 'ਤੇ ਛਾਇਆ ਕਰਤਾਰਪੁਰ ਲਾਂਘੇ ਦਾ ਮੁੱਦਾ

ਏਬੀਪੀ ਸਾਂਝਾ   |  22 Nov 2018 02:55 PM (IST)
1

2

3

4

5

6

7

ਕੇਂਦਰ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹਵਾਉਣ ਲਈ ਪਾਕਿਸਤਾਨ ਕੋਲ ਪਹੁੰਚ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਭਾਰਤ ਵਾਲੇ ਪਾਸੇ ਕਾਰੀਡੋਰ ਉਸਾਰਿਆ ਜਾਏਗਾ। ਇਹ ਫੈਸਲਾ ਅੱਜ ਦਿੱਲੀ ਵਿੱਚ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਗਿਆ। ਕੇਂਦਰ ਸਰਕਾਰ ਦਾ ਇਹ ਫੈਸਲਾ ਟਵਿੱਟਰ ਛਾਇਆ ਰਿਹਾ। ਵੇਖੋ ਕਿਸ ਨੇ ਕੀ ਕਿਹਾ-

  • ਹੋਮ
  • Photos
  • ਖ਼ਬਰਾਂ
  • ਟਵਿੱਟਰ 'ਤੇ ਛਾਇਆ ਕਰਤਾਰਪੁਰ ਲਾਂਘੇ ਦਾ ਮੁੱਦਾ
About us | Advertisement| Privacy policy
© Copyright@2026.ABP Network Private Limited. All rights reserved.