✕
  • ਹੋਮ

ਮੰਤਰੀ ਜੀ ਨੇ ਬੇਟੇ ਨਾਲ ਲਈ ਪੁਲਿਸ ਤੋਂ ਸਲਾਮੀ

ਏਬੀਪੀ ਸਾਂਝਾ   |  15 Aug 2016 09:49 AM (IST)
ਮੰਤਰੀ ਜੀ ਨੇ ਬੇਟੇ ਨਾਲ ਲਈ ਪੁਲਿਸ ਤੋਂ ਸਲਾਮੀ

ਗੁਰਦਾਸਪੁਰ ਵਿੱਚ ਕੈਬਨਿਟ ਮੰਤਰੀ ਅਨੀਲ ਜੋਸ਼ੀ ਨੇ ਸਰਕਾਰੀ ਸਮਾਗਮ ਵਿੱਚ ਆਪਣੇ ਬੇਟੇ ਨਾਲ ਸਲਾਮੀ ਲਈ।

1

ਪੰਜਾਬ ਦੇ ਮੁਖੀ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁਹਾਲੀ ਵਿਖੇ ਆਜ਼ਾਦੀ ਦਿਹਾੜੇ ਦੇ ਸਮਗਾਮ ਵਿੱਚ ਹਿੱਸਾ ਲੈਂਦਾ ਹੋਏ।

2

3

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਵਿਖੇ ਤਿਰੰਗਾ ਲਹਿਰਾਉਂਦੇ ਹੋਏ।

4

ਮੁਹਾਲੀ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪ੍ਰੇਡ ਤੋਂ ਸਲਾਮੀ ਲੈਂਦੋ ਹੋਏ।

5

ਗੁਰਦਾਸਪੁਰ ਵਿੱਚ ਅਨੀਲ ਜੋਸ਼ੀ ਆਪਣੇ ਬੇਟੇ ਨਾਲ ।

6

ਗੁਰਦਾਸਪੁਰ ਵਿੱਚ ਕੈਬਨਿਟ ਮੰਤਰੀ ਅਨੀਲ ਜੋਸ਼ੀ ਨੇ ਸਰਕਾਰੀ ਸਮਾਗਮ ਵਿੱਚ ਆਪਣੇ ਬੇਟੇ ਨਾਲ ਸਲਾਮੀ ਲਈ।

  • ਹੋਮ
  • Photos
  • ਖ਼ਬਰਾਂ
  • ਮੰਤਰੀ ਜੀ ਨੇ ਬੇਟੇ ਨਾਲ ਲਈ ਪੁਲਿਸ ਤੋਂ ਸਲਾਮੀ
About us | Advertisement| Privacy policy
© Copyright@2026.ABP Network Private Limited. All rights reserved.