✕
  • ਹੋਮ

ਵੀਹ ਸਾਲਾ ਕੈਮਿਲਾ ਨੇ ਤੋੜੇ ਪ੍ਰਸਿੱਧੀ ਦੇ ਰਿਕਾਰਡ

ਏਬੀਪੀ ਸਾਂਝਾ   |  30 Jan 2018 04:35 PM (IST)
ਵੀਹ ਸਾਲਾ ਕੈਮਿਲਾ ਨੇ ਤੋੜੇ ਪ੍ਰਸਿੱਧੀ ਦੇ ਰਿਕਾਰਡ
1

2

3

4

5

ਵੇਖੋ ਕੈਮਿਲਾ ਦੇ ਇੰਸਟਾ ਤੋਂ ਲਈਆਂ ਕੁਝ ਹੋਰ ਤਸਵੀਰਾਂ।

6

ਸਿਰਫ 20 ਸਾਲ ਦੀ ਕੈਮਿਲਾ ਨੇ ਇੰਨੀ ਪ੍ਰਸਿੱਧੀ ਹਾਸਲ ਕੀਤੀ ਹੈ ਜੋ ਲੋਕਾਂ ਨੇ ਸਿਰਫ ਸੁਫਨੇ ਵਿੱਚ ਹੀ ਸੋਚੀ ਹੁੰਦੀ ਹੈ।

7

ਕੈਮਿਲਾ ਦੀ ਪ੍ਰਸਿੱਧੀ ਦਾ ਅੰਦਾਜ਼ਾ ਤੁਸੀਂ ਉਨ੍ਹਾਂ ਦੇ ਇੰਸਟਾਗ੍ਰਾਮ 'ਤੇ 16 ਮਿਲੀਅਨ ਫਾਲੋਅਰਜ਼ ਤੋਂ ਲਾ ਸਕਦੇ ਹੋ।

8

ਇਹ ਸਾਰੀਆਂ ਤਸਵੀਰਾਂ ਉਨ੍ਹਾਂ ਆਪਣੇ ਇੰਸਟਾਗ੍ਰਾਮ ਟਾਈਮਲਾਈਨ 'ਤੇ ਪੋਸਟ ਕੀਤੀਆਂ ਹਨ।

9

ਕੈਮਿਲਾ ਦੀਆਂ ਇਹ ਤਸਵੀਰਾਂ ਗ੍ਰੈਮੀ ਐਵਾਰਡਜ਼ 2018 ਦੌਰਾਨ ਲਈਆਂ ਗਈਆਂ ਹਨ।

10

ਇਹ ਤਸਵੀਰਾਂ ਦਿੱਗਜ ਪੌਪ ਗਾਇਕਾ ਕੈਮਿਲਾ ਕੈਬੇਲੋ ਦੀਆਂ ਹਨ।

  • ਹੋਮ
  • Photos
  • ਖ਼ਬਰਾਂ
  • ਵੀਹ ਸਾਲਾ ਕੈਮਿਲਾ ਨੇ ਤੋੜੇ ਪ੍ਰਸਿੱਧੀ ਦੇ ਰਿਕਾਰਡ
About us | Advertisement| Privacy policy
© Copyright@2026.ABP Network Private Limited. All rights reserved.