ਕੈਨੇਡਾ ਦੀ ਮਾਡਲ ਦੀ IS ਖ਼ਿਲਾਫ਼ ਜੰਗ
ਏਬੀਪੀ ਸਾਂਝਾ | 16 Jan 2017 04:36 PM (IST)

1
ਹਨਾਹਾ ਬੋਹਮੈਨ ਦਾ ਕਹਿਣਾ ਹੈ ਕਿ ਉਸ ਦੀ ਜ਼ਿੰਦਗੀ ਦਾ ਮਕਸਦ ਆਈ ਐਸ ਨੂੰ ਖਤਮ ਕਰਨਾ ਹੈ। ਇਸ ਲਈ ਉਸ ਦੀ ਜਾਨ ਵੀ ਚਲੇ ਜਾਂਦੀ ਤਾਂ ਪ੍ਰਵਾਹ ਨਹੀਂ।
2
ਕੈਨੇਡਾ ਵਿੱਚ ਕਈ ਨਾਮੀ ਬਰਾਂਡ ਦੇ ਲਈ ਹਨਾਹਾ ਬੋਹਮੈਨ ਮਾਡਲਿੰਗ ਕਰ ਚੁੱਕੀ ਹੈ।
3
ਸੀਰੀਆ ਵਿੱਚ ਆਈ ਐਸ ਦੇ ਖਿਲਾਫ ਲੋਹਾ ਲੈਣ ਲਈ ਤਿਆਰ ਕੈਨੇਡਾ ਦੀ ਮਾਡਲ।
4
ਹਨਾਹਾ ਬੋਹਮੈਨ ਮਾਡਲਿੰਗ ਕਰਦੀ ਸੀ ਪਰ ਸਭ ਕੁੱਝ ਛੱਡ ਕੇ ਸੀਰੀਆ ਲੜਾਈ ਲੜਨ ਲਈ ਚਲੇ ਗਈ।
5
ਕੈਨੇਡਾ ਦੀ ਇੱਕ ਮਾਡਲ ਹਨਾਹਾ ਬੋਹਮੈਨ ਸੀਰੀਆ ਵਿੱਚ ਆਈ ਐਸ ਦੇ ਖ਼ਿਲਾਫ਼ ਲੜਾਈ ਲੜ ਰਹੀ ਹੈ।