✕
  • ਹੋਮ

ਬਾਲੀਵੁੱਡ 'ਚ ਟਰੂਡੋ ਦਾ ਗਰਮਜੋਸ਼ੀ ਨਾਲ ਸਵਾਗਤ

ਏਬੀਪੀ ਸਾਂਝਾ   |  22 Feb 2018 01:02 PM (IST)
1

ਇਸ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਕਿੰਗ ਖਾਨ ਨੂੰ ਮਿਲਿਆ ਤੇ ਦੋਹਾਂ ਨੇ ਕਾਫੀ ਦੇਰ ਤੱਕ ਗੱਲਬਾਤ ਕੀਤੀ।

2

ਟਰੂਡੋ ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

3

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਸੱਤ ਦਿਨੀਂ ਭਾਰਤ ਫੇਰੀ ‘ਤੇ ਹਨ। ਇਸੇ ਵਿਚਾਲੇ ਟਰੂਡੋ ਨੇ ਬਾਲੀਵੁੱਡ ਕਲਾਕਰਾਂ ਨਾਲ ਮੁਲਾਕਾਤ ਵੀ ਕੀਤੀ।

4

ਅਦਾਕਾਰ ਵਿਕਾਸ ਭੱਲਾ ਟਰੂਡੋ ਨਾਲ।

5

ਆਰ ਮਾਧਵਨ ਨੇ ਵੀ ਪੀਐਮ ਟਰੂਡੋ ਨਾਲ ਮੁਲਾਕਾਤ ਕੀਤੀ। ਉਨਾਂ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਤੁਹਾਨੂੰ ਮਿਲਣਾ ਮਾਨ ਵਾਲੀ ਗੱਲ ਹੈ। ਤੁਹਾਡੀ ਅੱਗੇ ਦੀ ਫੇਰੀ ਵੀ ਚੰਗੀ ਬੀਤੇ।

6

ਇਸ ਤੋਂ ਇਲਾਵਾ ਫਰਹਾਨ ਅਖਤਰ ਨੇ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਪੀਐਮ ਟਰੁਡੋ ਤੇ ਉਨ੍ਹਾਂ ਦੀ ਪਤਨੀ ਨਾਲ ਮਿਲ ਕੇ ਬੜਾ ਚੰਗਾ ਲੱਗਿਆ।

7

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਅਨੁਪਮ ਖੇਰ ਨੇ ਵੀ ਮਲਾਕਾਤ ਕੀਤੀ ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ।

8

ਇਸ ਦੌਰਾਨ ਆਮਿਰ ਖਾਨ ਨੇ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ।

9

ਟਰੂਡੋ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ ਵਿੱਚ ਸ਼ਾਹਰੁਖ ਨੇ ਭਵਿੱਖ ਵਿੱਚ ਕੈਨੇਡਾ ਆ ਕੇ ਸ਼ੂਟਿੰਗ ਕਰਨ ਦੀ ਗੱਲ ਆਖੀ ਹੈ।ਕਿੰਗ ਖਾਨ ਪੀਐਮ ਟਰੂਡੋ ਦੇ ਪਰਿਵਾਰ ਤੇ ਖਾਸ ਤੌਰ ‘ਤੇ ਉਨ੍ਹਾਂ ਦੇ ਬੱਚਿਆਂ ਨਾਲ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ।

  • ਹੋਮ
  • Photos
  • ਖ਼ਬਰਾਂ
  • ਬਾਲੀਵੁੱਡ 'ਚ ਟਰੂਡੋ ਦਾ ਗਰਮਜੋਸ਼ੀ ਨਾਲ ਸਵਾਗਤ
About us | Advertisement| Privacy policy
© Copyright@2026.ABP Network Private Limited. All rights reserved.