ਬਠਿੰਡਾ ਨੇੜੇ ਨਹਿਰ 'ਚ ਪਿਆ ਪਾੜ, ਸੈਂਕੜੇ ਏਕੜ 'ਚ ਪਾਣੀ ਭਰਿਆ
ਏਬੀਪੀ ਸਾਂਝਾ | 14 Jun 2018 06:20 PM (IST)
1
2
ਇੱਕ ਕਿਸਾਨ ਦੀ ਤੀਹ ਕਿੱਲਿਆਂ ਦੀ ਝੋਨੇ ਦੀ ਪਨੀਰੀ ਵੀ ਖਰਾਬ ਹੋ ਗਈ।
3
10 ਏਕੜ ਨਰਮੇ ਦੀ ਫ਼ਸਲ ਵਿੱਚ ਪਾਣੀ ਭਰ ਗਿਆ।
4
ਰਾਏਕੇ ਕਲਾਂ ਫੀਡਰ ਕੋਲ ਨਹਿਰ ਟੁੱਟੀ ਸੀ।
5
ਅਧਿਕਾਰੀਆਂ ਨੇ ਨਹਿਰ ਦੀ ਸਪਲਾਈ ਬੰਦ ਕਰਕੇ ਪਾੜ ਨੂੰ ਪੂਰਿਆ।
6
ਸੌ ਏਕੜ ਦੇ ਕਰੀਬ ਖੇਤਾਂ ਵਿੱਚ ਪਾਣੀ ਭਰ ਗਿਆ।
7
ਬਠਿੰਡਾ ਦੇ ਤਿਉਣਾ ਪਿੰਡ ਨੇੜੇ ਸਰਹਿੰਦ ਨਹਿਰ ਵਿੱਚ ਪਾੜ ਪੈ ਗਿਆ।
= 7">