✕
  • ਹੋਮ

ਕੁਲਵਿੰਦਰ ਨੂੰ ਇਨਸਾਫ ਲਈ ਸੜਕਾਂ 'ਤੇ ਉੱਤਰੇ ਲੋਕ

ਏਬੀਪੀ ਸਾਂਝਾ   |  06 Dec 2016 09:03 PM (IST)
1

ਬਠਿੰਡਾ: ਮੌੜ ਮੰਡੀ 'ਚ ਵਿਆਹ ਸਮਾਗਮ ਦੌਰ ਗੋਲੀ ਲੱਗਣ ਕਾਰਨ ਕਲਾਕਾਰ ਕੁੜੀ ਦੀ ਮੌਤ ਮਾਮਲੇ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਹੈ। ਮ੍ਰਿਤਕ ਕਲਾਕਾਰ ਕੁਲਵਿੰਦਰ ਕੌਰ ਨੂੰ ਇਨਸਾਫ ਦਵਾਉਣ ਦੀ ਮੰਗ ਕਰਦਿਆਂ ਬਠਿੰਡਾ 'ਚ ਵੱਡੀ ਗਿਣਤੀ ਲੋਕਾਂ ਨੇ ਕੈਂਡਲ ਮਾਰਚ ਕੱਢਿਆ।

2

ਮ੍ਰਿਤਕ ਕੁਲਵਿਦਰ ਕੌਰ ਜੋ ਆਪਣਾ ਤੇ ਪਰਿਵਾਰ ਦਾ ਪੇਟ ਪਾਲਣ ਲਈ ਲੋਕਾਂ ਸਾਹਮਣੇ ਨੱਚਣ ਨੂੰ ਮਜ਼ਬੂਰ ਸੀ, ਸ਼ਨੀਵਾਰ ਨੂੰ ਮੌੜ ਮੰਡੀ 'ਚ ਇੱਕ ਵਿਆਹ ਸਮਾਗਮ ਦੌਰਾਨ ਸਟੇਜ 'ਤੇ ਡਾਂਸ ਕਰਦੀ ਕੁਲਵਿੰਦਰ ਕੌਰ, ਲੱਕੀ ਗੋਇਲ ਉਰਫ ਬਿੱਲਾ ਦੀ ਗੋਲੀ ਦਾ ਸ਼ਿਕਾਰ ਹੋ ਗਈ ਸੀ।

3

4

5

  • ਹੋਮ
  • Photos
  • ਖ਼ਬਰਾਂ
  • ਕੁਲਵਿੰਦਰ ਨੂੰ ਇਨਸਾਫ ਲਈ ਸੜਕਾਂ 'ਤੇ ਉੱਤਰੇ ਲੋਕ
About us | Advertisement| Privacy policy
© Copyright@2026.ABP Network Private Limited. All rights reserved.