ਅਦਾਕਾਰ ਨਾਲ ਬੁਰੀ ਹੋਈ! ਰੈੱਡ ਕਾਰਪੈੱਟ 'ਤੇ ਤੁਰਨਾ ਪਿਆ ਨੰਗੇ ਪੈਰੀਂ
ਏਬੀਪੀ ਸਾਂਝਾ | 16 May 2018 04:30 PM (IST)
1
ਉਹ ਬੇਹਤਰੀਨ ਅਭਿਨੇਤਰੀ ਦੇ ਨਾਲ-ਨਾਲ ਇਕ ਚੰਗੀ ਨਿਰਦੇਸ਼ਕ ਵੀ ਹੈ।
2
ਕ੍ਰਿਸਟਨ ਦਾ ਜਨਮ ਅਮਰੀਕਾ 'ਚ ਹੋਇਆ ਸੀ।
3
ਕ੍ਰਿਸਟਨ ਇਸ ਵਾਰ ਕਾਂਸ ਫਿਲਮ ਫੈਸਟੀਵਲ ਦੀ ਜਿਊਰੀ 'ਚ ਵੀ ਸ਼ਾਮਲ ਹੈ।
4
ਇਸ ਤੋਂ ਪਹਿਲਾਂ ਵੀ ਸਾਲ 2016 'ਚ ਜੂਲੀਆ ਰਾਬਰਟਸ ਦੇ ਨਾਲ ਕੁਝ ਅਜਿਹਾ ਹੋਇਆ ਸੀ ਜਦੋਂ ਉਹ ਨੰਗੇ ਪੈਰੀਂ ਰੈੱਡ ਕਾਰਪੈੱਟ 'ਤੇ ਤੁਰਦੀ ਨਜ਼ਰ ਆਈ ਸੀ।
5
ਕ੍ਰਿਸਟਨ ਕਾਂਸ ਫੈਸਟੀਵਲ 'ਚ Spike Lee's ਦੀ ਫਿਲਮ Blackkklansman ਸਕਰੀਨਿੰਗ ਲਈ ਜਾ ਰਹੀ ਸੀ।
6
ਇਸ ਨਜ਼ਾਰੇ ਨੂੰ ਕੈਮਰਾਮੈਨ ਨੇ ਆਪਣੇ ਕੈਮਰੇ 'ਚ ਕੈਦ ਕਰ ਲਿਆ।
7
ਰੈੱਡ ਕਾਰਪੈੱਟ ਤੇ ਪਹੁੰਚਣ ਤੋਂ ਬਾਅਦ ਕ੍ਰਿਸਟਨ ਸੈਂਡਲ ਲਾਹ ਕੇ ਹੱਥਾਂ 'ਚ ਫੜ ਕੇ ਤੁਰਦੀ ਨਜ਼ਰ ਆਈ।
8
ਫਿਲਮ ਫੈਸਟੀਵਲ ਦੇ ਨਿਯਮਾਂ ਮੁਤਾਬਕ ਕੋਈ ਵੀ ਮਾਡਲ ਜਾਂ ਅਭਿਨੇਤਰੀ ਉੱਚੀ ਅੱਡੀ ਵਾਲੇ ਸੈਂਡਲ ਨਹੀਂ ਪਹਿਨ ਸਕਦੀ। ਕ੍ਰਿਸਟਨ ਨੇ ਡ੍ਰੈਸ ਨਾਲ ਕਾਲੇ ਰੰਗ ਦੀ ਉੱਚੀ ਅੱਡੀ ਵਾਲੇ ਸੈਂਡਲ ਪਾਏ ਹੋਏ ਸਨ।
9
ਬੀਤੇ ਸੋਮਵਾਰ ਕਾਨਸ ਫੈਸਟੀਵਲ 'ਚ ਅਭਿਨੇਤਰੀ ਤੇ ਜਿਊਰੀ ਮੈਂਬਰ ਕ੍ਰਿਸਟਨ ਸਟੀਵਰਟ ਨੇ ਨੰਗੇ ਪੈਰੀਂ ਕਾਰਪੈੱਟ 'ਤੇ ਚੱਲਣ ਦਾ ਫੈਸਲਾ ਲਿਆ।
= 9">