ਕੈਪਟਨ ਦੀਆਂ ਸ਼ਾਹੀ ਰਸਮਾਂ
ਏਬੀਪੀ ਸਾਂਝਾ | 17 Jan 2017 11:57 AM (IST)

1
ਪਤਨੀ ਪਰਨੀਤ ਕੌਰ , ਧੀ ਜੈਇੰਦਰ ਕੌਰ ਨਾਲ ਕੈਪਟਨ ਅਮਰਿੰਦਰ ਸਿੰਘ.
2
ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹਨਾਂ ਦੀ ਪਤਨੀ ਪਰਨੀਤ ਕੌਰ, ਭਰਾ ਮਾਲਵਿੰਦਰ ਸਿੰਘ, ਧੀ ਜੈ ਇੰਦਰ ਕੌਰ ਅਤੇ ਹੋਰ ਪਰਿਵਾਰਕ ਮੈਂਬਰ ਮੌਜੂਦਾ ਸਨ।
3
ਪੰਜਾਬ ਕਾਂਗਰਸ ਪ੍ਰਧਾਨ ਤੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵਲੋਂ ਕਿੱਲਾ ਮੁਬਾਰਕ ਵਿਖੇ ਜੋਤ ਨੂੰ ਮੱਥਾ ਟੇਕਦੇ ਹੋਏ।
4
ਪੰਜਾਬ ਕਾਂਗਰਸ ਪ੍ਰਧਾਨ ਤੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵਲੋਂ ਕਿੱਲਾ ਮੁਬਾਰਕ ਵਿਖੇ ਜੋਤ ਨੂੰ ਮੱਥਾ ਟੇਕਣ ਤੋਂ ਬਾਅਦ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।
5
ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇਸ ਮੌਕੇ ਉਤੇ ਪੰਜਾਬ ਮਾਮਲਿਆਂ ਦੀ ਇੰਚਰਾਜ ਆਸ਼ਾ ਕੁਮੀਰ ਵੀ ਮੌਜੂਦ ਸਨ।