ਜਨਮ ਦਿਨ 'ਤੇ ਕੈਪਟਨ ਨੂੰ ਜਿੱਤ ਦਾ ਤੋਹਫ਼ਾ
ਏਬੀਪੀ ਸਾਂਝਾ | 11 Mar 2017 02:41 PM (IST)
1
ਕੈਪਟਨ ਅਮਰਿੰਦਰ ਸਿੰਘ ਦਾ ਮੂੰਹ ਮਿੱਠਾ ਕਰਵਾਉਂਦੀ ਉਹਨਾਂ ਦੋ ਦੋਹਤ ਨੂੰਹ
2
ਚੰਡੀਗੜ੍ਹ ਤੋਂ ਬਾਅਦ ਪਟਿਆਲਾ ਜਾਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਰਾਸਤੇ ਵਿੱਚ ਇੱਕ ਪੁਲਿਸ ਵਾਲੇ ਨੂੰ ਸਲੂਟ ਕਰਦਾ ਹੋਇਆ।
3
ਪੰਜਾਬ ਵਿੱਚ ਪਾਰਟੀ ਦੀ ਜਿੱਤ ਤੋਂ ਬਾਅਦ ਖੁਸ਼ੀ ਵਿੱਚ ਕੈਪਟਨ ਅਮਰਿੰਦਰ ਦਾ ਪਰਿਵਾਰ।
4
ਕੈਪਟਨ ਅਮਰਿੰਦਰ ਸਿੰਘ ਦੀ ਜਿੱਤ ਦਾ ਪ੍ਰਤੀਕ ਸਰਟੀਫਿਕੇਟ।
5
ਚੰਡੀਗੜ੍ਹ ਵਿੱਚ ਜਿੱਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ।
= 5">