ਜਿੱਤ ਤੋਂ ਬਾਅਦ ਗੁਰੂ ਦੇ ਦਰ 'ਤੇ 'ਕੈਪਟਨ'
ਏਬੀਪੀ ਸਾਂਝਾ | 12 Mar 2017 01:40 PM (IST)
1
ਕੈਪਟਨ ਅਮਰਿੰਦਰ ਸਿੰਘ ਧਰਮ ਪਤਨੀ ਪਰਨੀਤ ਕੌਰ ਨਾਲ ਕੋਈ ਨੁਕਤਾ ਸਾਂਝਾ ਕਰਦੇ ਹੋਏ।
2
ਪ੍ਰਸ਼ਾਂਤ ਕਿਸ਼ੌਰ ਦੀ ਆਈ ਪੈੱਕ ਟੀਮ ਨੇ ਕੈਪਟਨ ਅਮਰਿੰਦਰ ਸਿੰਘ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
3
ਕੈਪਟਨ ਅਮਰਿੰਦਰ ਸਿੰਘ ਦੀ ਜਿੱਤ ਦਾ ਨਾਈਕ ਪ੍ਰਸ਼ਾਂਤ ਕਿਸ਼ੌਰ।
4
ਪੰਜਾਬ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਵਿਖੇ ਗੁਰਦੁਆਰਾ ਸਾਹਿਬ ਵਿੱਖੇ ਮੱਥਾ ਟੇਕਣ ਲਈ ਪਹੁੰਚੇ।
5
ਇਸ ਮੌਕੇ ਉਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪੂਰਾ ਸ਼ਾਹੀ ਪਰਿਵਾਰ ਮੌਜੂਦ ਸੀ।
= 5">