ਕੈਪਟਨ ਦੀ ਅੱਖ ਦੋ ਹਜ਼ਾਰ ਦੇ ਨੋਟ 'ਤੇ
ਏਬੀਪੀ ਸਾਂਝਾ | 13 Nov 2016 11:54 AM (IST)
1
2000 ਦਾ ਨਵਾਂ ਨੋਟ ਚੈੱਕ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ।
2
ਕੈਪਟਨ ਅਮਰਿੰਦਰ ਸਿੰਘ ਨੇ ਇਸ ਦੌਰਾਨ ਲੋਕਾਂ ਨਾਲ ਗੱਲਬਾਤ ਵੀ ਕੀਤੀ।
3
ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਬੈਂਕ ਕਰਮੀਆਂ ਤੋਂ ਲੈ ਕੇ ਦੋ ਹਜ਼ਾਰ ਦਾ ਨਵਾਂ ਨੋਟ ਚੈੱਕ ਕੀਤਾ।
4
ਕੈਪਟਨ ਅਮਰਿੰਦਰ ਸਿੰਖ ਨੋਟ-ਬੰਦੀ ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਦਿੱਕਤ ਜਾਣਨ ਦੇ ਲਈ ਅੱਜ ਬਠਿੰਡਾ ਦੇ ਇੱਕ ਬੈਂਕ ਵਿੱਚ ਪਹੁੰਚੇ।
= 4">