✕
  • ਹੋਮ

ਇਹ ਮਹਿਲਾ ਚਾਹੁੰਦੀ ਹੈ ਭਾਰਤ-ਪਾਕਿਸਤਾਨ ਦੇ ਦੋਸਤਾਨਾ ਸਬੰਧ

ਏਬੀਪੀ ਸਾਂਝਾ   |  06 May 2017 12:27 PM (IST)
ਇਹ ਮਹਿਲਾ ਚਾਹੁੰਦੀ ਹੈ ਭਾਰਤ-ਪਾਕਿਸਤਾਨ ਦੇ ਦੋਸਤਾਨਾ ਸਬੰਧ
1

ਭਾਰਤ ਅਤੇ ਪਾਕਿਸਤਾਨ ਵਿਚਾਲੇ ਭਾਵੇਂ ਇਸ ਵਕਤ ਤਣਾਅ ਚੱਲ ਰਿਹਾ ਹੈ ਪਰ ਕੁੱਝ ਲੋਕ ਅਜਿਹੇ ਵੀ ਹਨ ਜੋ ਦੋਵਾਂ ਦੇਸਾਂ ਵਿਚਾਲੇ ਦੋਸਤਾਨਾ ਸਬੰਧ ਚਾਹੁੰਦੇ ਹਨ।

2

ਅਰੂਸਾ ਆਲਮ ਦੇ ਦੋ ਬੇਟੇ ਹਨ ਜਿਨ੍ਹਾਂ ਵਿੱਚ ਇੱਕ ਦਾ ਨਾਮ ਫਖਰ-ਏ-ਆਲਮ ਹੈ ਜੋ ਕਿ ਐਕਟਰ ਅਤੇ ਗਾਇਕ ਹੈ। ਜਦੋਂਕਿ ਦੂਜਾ ਬੇਟਾ ਢਾਕਾ ਵਿੱਚ ਵਕੀਲ ਹੈ।

3

ਅਰੂਸਾ ਨੇ ਪੱਤਰਕਾਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਇਸਲਾਮਾਬਾਦ ' ਡੇਲੀ ਮੁਸਲਿਮ ਫਸ ਰਟ ਐਵਰ' ਅਖ਼ਬਾਰ ਦੇ ਪੱਤਰਕਾਰ ਵਜੋਂ ਕੀਤੀ ਸੀ। ਇਸ ਤੋਂ ਇਲਾਵਾ ਉਹ ਪਾਕਿਸਤਾਨ ਪੱਤਰਕਾਰ ਐਸੋਸੀਏਸ਼ਨ 'ਸਾਫਮਾ' ਦੀ ਪ੍ਰਧਾਨ ਰਹਿ ਚੁੱਕੀ ਹੈ।

4

ਅਰੂਸਾ ਆਲਮ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਦੇਖਿਆ ਗਿਆ ਸੀ। ਉਸ ਦੌਰਾਨ ਵੀ ਉਨ੍ਹਾਂ ਦੋਹਾਂ ਦੇਸ਼ਾਂ ਦੇ ਮਜ਼ਬੂਤ ਰਿਸ਼ਤਿਆਂ ਦੀ ਗੱਲ ਆਖੀ ਸੀ।

5

ਅਜਿਹੇ ਹੀ ਲੋਕਾਂ ਵਿੱਚ ਪਾਕਿਸਤਾਨ ਦੀ ਪੱਤਰਕਾਰ ਅਰੂਸਾ ਆਲਮ ਵੀ ਹੈ।

  • ਹੋਮ
  • Photos
  • ਖ਼ਬਰਾਂ
  • ਇਹ ਮਹਿਲਾ ਚਾਹੁੰਦੀ ਹੈ ਭਾਰਤ-ਪਾਕਿਸਤਾਨ ਦੇ ਦੋਸਤਾਨਾ ਸਬੰਧ
About us | Advertisement| Privacy policy
© Copyright@2026.ABP Network Private Limited. All rights reserved.