✕
  • ਹੋਮ

ਪਾਕਿਸਤਾਨੀ ਮਹਿਲਾ ਟੀਮ ਦੀ ਕਪਤਾਨ ਦਾ ਕਸ਼ਮੀਰ ਕਨੈੱਕਸ਼ਨ

ਏਬੀਪੀ ਸਾਂਝਾ   |  03 Jul 2017 06:25 PM (IST)
ਪਾਕਿਸਤਾਨੀ ਮਹਿਲਾ ਟੀਮ ਦੀ ਕਪਤਾਨ ਦਾ ਕਸ਼ਮੀਰ ਕਨੈੱਕਸ਼ਨ
1

ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਸਨਾ ਮੀਰ ਸੁਰਖ਼ੀਆਂ ਵਿੱਚ ਹੈ।

2

ਸਨਾ ਦਾ ਕਸ਼ਮੀਰ ਕਨੈੱਕਸ਼ਨ ਸਾਹਮਣੇ ਆਇਆ ਹੈ। ਸਨਾ ਦੇ ਮਾਤਾ ਪਿਤਾ ਦਾ ਸਬੰਧ ਕਸ਼ਮੀਰ ਨਾਲ ਹੈ।

3

ਸਨਾ ਦਾ ਜਨਮ 5 ਜਨਵਰੀ 1986 ਨੂੰ ਪਾਕਿਸਤਾਨ ਦੇ ਐਬਟਾਬਾਦ ਵਿਖੇ ਹੋਇਆ ਸੀ।

4

ਸਨਾ ਨੇ ਕ੍ਰਿਕਟ ਦੀ ਸ਼ੁਰੂਆਤ ਆਪਣੇ ਘਰ ਤੋਂ ਹੀ ਕੀਤੀ ਕਿਉਂਕਿ ਪਾਕਿਸਤਾਨ ਵਿੱਚ ਉਸ ਸਮੇਂ ਮਹਿਲਾ ਕ੍ਰਿਕਟ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ ਜਾਂਦਾ ਸੀ।

5

ਸਨਾ ਅਸਲ ਵਿੱਚ ਆਲ ਰਾਊਡਰ ਖਿਡਾਰਨ ਹੈ।

6

2005 ਵਿੱਚ ਉਸ ਨੇ ਸ੍ਰੀਲੰਕਾ ਦੌਰੇ ਤੋਂ ਆਪਣੇ ਕੌਮਾਂਤਰੀ ਕ੍ਰਿਕਟ ਦੀ ਸ਼ੁਰੂਆਤ ਕੀਤੀ।

7

ਸਨਾ ਇਸ ਸਮੇਂ ਦੁਨੀਆ ਦੀ ਛੇਵੇਂ ਨੰਬਰ ਦੀ ਖਿਡਾਰਨ ਹੈ।

  • ਹੋਮ
  • Photos
  • ਖ਼ਬਰਾਂ
  • ਪਾਕਿਸਤਾਨੀ ਮਹਿਲਾ ਟੀਮ ਦੀ ਕਪਤਾਨ ਦਾ ਕਸ਼ਮੀਰ ਕਨੈੱਕਸ਼ਨ
About us | Advertisement| Privacy policy
© Copyright@2026.ABP Network Private Limited. All rights reserved.